ਜੀ ਆਇਆਂ ਨੂੰ
You are here: Home >> Lyric/ਗੀਤ ਦੇ ਬੋਲ >> Laggi Waleyan Nu Neend Nai Aaundi ਲੱਗੀ ਵਾਲਿਆ ਨੂ ਨੀਂਦ ਨਹੀ ਆਉਂਦੀ

Laggi Waleyan Nu Neend Nai Aaundi ਲੱਗੀ ਵਾਲਿਆ ਨੂ ਨੀਂਦ ਨਹੀ ਆਉਂਦੀ

Laggi waliyan nu neend nai ondi…
Teri keevain ni akh lag gai…

Payan rahan vich Zulekha si kulian
Akhan Heer dian doli vich khulian
Adhi raati Sohni chalan noon jagaondi
Teri keevain ni akh lag gai…

Laggi waliyan nu neend nai ondi…
Teri keevain ni akh lag gai…

Raat chan di, te ud-da chakoor si
Ronda pyar vich belan pa ke moor si
Daron vichar ke koonj kurlandi
Teri keevain ni akh lag gai…

Laggi waliyan nu neend nai ondi…
Teri keevain ni akh lag gai…

Ditha pyar nu zamane door door toon
Gal lagian di puch manzoor toon
Ohi sonda jinu yaad nahi satandi
Teri keevain ni akh lag gai…

Laggi waliyan nu neend nai ondi…
Teri keevain ni akh lag gai…

ਲੱਗੀ ਵਾਲਿਆਂ ਨੂੰ ਨੀਂਦ ਨਹੀਂ ਆਓਂਦੀ …
ਤੇਰੀ ਕਿਵੇਂ ਨੀ ਅੱਖ ਲੱਗ ਗਈ …

ਪਾਈਆਂ ਰਾਹਾਂ ਵਿਚ ਜੁਲੇਖਾ ਸੀ ਕੁੱਲੀਆਂ
ਅਖਾਂ ਹੀਰ ਦੀਆਂ ਡੋਲੀ ਵਿੱਚ ਖੁੱਲੀਆਂ
ਅਧੀ ਰਾਤੀ ਸੋਹਨੀ ਚੱਲਾਂ ਨੂੰ ਜਾਗੋੰਦੀ
ਤੇਰੀ ਕਿਵੇਂ ਨੀ ਅੱਖ ਲੱਗ ਗਈ …

ਲੱਗੀ ਵਾਲਿਆਂ ਨੂੰ ਨੀਂਦ ਨਹੀਂ ਆਓਂਦੀ …
ਤੇਰੀ ਕਿਵੇਂ ਨੀ ਅੱਖ ਲੱਗ ਗਈ …

ਰਾਤ ਚੰਨ ਦੀ , ਤੇ ਉੱਡ -ਦਾ ਚਕੋਰ ਸੀ
ਰੋਂਦਾ ਪਿਆਰ ਵਿਚ ਪੇਹ੍ਲਾਂ ਪਾ ਕੇ ਮੋਰ ਸੀ
ਦਰੋਂ ਵਿਚਾਰ ਕੇ ਕੂੰਜ ਕੁਰਲਾਂਦੀ
ਤੇਰੀ ਕਿਵੇਂ ਨੀ ਅੱਖ ਲੱਗ ਗਈ …

ਲੱਗੀ ਵਾਲਿਆਂ ਨੂੰ ਨੀਂਦ ਨਹੀਂ ਆਓਂਦੀ …
ਤੇਰੀ ਕਿਵੇਂ ਨੀ ਅੱਖ ਲੱਗ ਗਈ …

ਡਿਠਾ ਪਿਆਰ ਨੂੰ ਜ਼ਮਾਨੇ ਦੂਰ ਦੂਰ ਤੋਂ
ਗਲ ਲੱਗੀਆਂ ਦੀ ਪੁਛ ਮਨਜ਼ੂਰ ਤੋਂ
ਓਹੀ ਸੋਂਦਾ ਜਿਨੂ ਯਾਦ ਨਹੀ ਸਤਾਂਦੀ
ਤੇਰੀ ਕਿਵੇਂ ਨੀ ਅੱਖ ਲੱਗ ਗਈ …

ਲੱਗੀ ਵਾਲਿਆਂ ਨੂੰ ਨੀਂਦ ਨਹੀਂ ਆਓਂਦੀ …
ਤੇਰੀ ਕਿਵੇਂ ਨੀ ਅੱਖ ਲੱਗ ਗਈ …

Singers related to "Laggi Waleyan Nu Neend Nai Aaundi ਲੱਗੀ ਵਾਲਿਆ ਨੂ ਨੀਂਦ ਨਹੀ ਆਉਂਦੀ" ਨਾਲ ਸੰਬੰਧਿਤ ਗਾਇਕ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar