ਮਹਿੰਦੀਏ ਨੀ ਰੰਗ ਰੱਤੀਏ ਨੀ !
ਕਾਹਨੂੰ ਰਖਿਆ ਈ ਰੰਗ ਲੁਕਾ ਸਹੀਏ !
ਹੱਥ ਰੰਗ ਸਾਡੇ ਸ਼ਰਮਾਕਲੇ ਨੀ
ਵੰਨੀ ਅੱਜ ਸੁਹਾਗ ਦੀ ਲਾ ਲਈਏ,
ਗਿੱਧੇ ਮਾਰਦੇ ਸਾਂ ਜਿਨ੍ਹਾਂ ਨਾਲ ਹੱਥਾਂ
ਰੰਗ ਰੱਤੜੇ ਦੇ ਗਲੇ ਪਾ ਦੇਈਏ,-
ਗਲ ਪਾ ਗਲਵੱਕੜੀ ਖੁਹਲੀਏ ਨਾ,
ਰੰਗ ਲਾ ਰੰਗ-ਰੱਤੜੇ ਸਦਾ ਰਹੀਏ ।
You are here: Home >> Kavi ਕਵੀ >> Bhai Vir Singh ਭਾਈ ਵੀਰ ਸਿੰਘ >> ਮਹਿੰਦੀ ਦੇ ਬੂਟੇ ਕੋਲ/Mehandi de Boote Kol
Tagged with: Bhai Vir Singh ਭਾਈ ਵੀਰ ਸਿੰਘ Bijlian De Haar ਬਿਜਲੀਆਂ ਦੇ ਹਾਰ Books ਕਿਤਾਬਾਂ Kavi ਕਵੀ Literature ਸਾਹਿਤ Mehandi de Boote Kol ਮਹਿੰਦੀ ਦੇ ਬੂਟੇ ਕੋਲ ਮਹਿੰਦੀ ਦੇ ਬੂਟੇ ਕੋਲ/Mehandi de Boote Kol
Click on a tab to select how you'd like to leave your comment
- WordPress