(ਸੱਜਣ ਦੇ ਹੱਥ ਲੱਗੀ ਹੋਈ)
ਆਪੇ ਨੀ ਅੱਜ ਰਾਤ ਸੱਜਨ ਨੇ
ਸਾਨੂੰ ਫੜ ਘੁਟ ਰਖਿਆ,
‘ਵਸਲ ਮਾਹੀ ਦਾ, ਮਿਹਰ ਮਾਹੀ ਦੀ’
ਅੱਜ ਅਸਾਂ ਨੇ ਲਖਿਆ,-
ਜਿੰਦੜੀ ਸਾਡੀ ਅੰਗ ਸਮਾ ਲਈ
ਵੇਖ ਵੇਖ ਖ਼ੁਸ਼ ਹੋਵੇ:
ਕਿਓਂ ਸਹੀਓ ! ਕੋਈ ਸਵਾਦ ਸਜਨ ਨੇ
ਛੁਹ ਸਾਡੀ ਦਾ ਬੀ ਚਖਿਆ ?
(ਸੱਜਣ ਦੇ ਹੱਥ ਲੱਗੀ ਹੋਈ)
ਆਪੇ ਨੀ ਅੱਜ ਰਾਤ ਸੱਜਨ ਨੇ
ਸਾਨੂੰ ਫੜ ਘੁਟ ਰਖਿਆ,
‘ਵਸਲ ਮਾਹੀ ਦਾ, ਮਿਹਰ ਮਾਹੀ ਦੀ’
ਅੱਜ ਅਸਾਂ ਨੇ ਲਖਿਆ,-
ਜਿੰਦੜੀ ਸਾਡੀ ਅੰਗ ਸਮਾ ਲਈ
ਵੇਖ ਵੇਖ ਖ਼ੁਸ਼ ਹੋਵੇ:
ਕਿਓਂ ਸਹੀਓ ! ਕੋਈ ਸਵਾਦ ਸਜਨ ਨੇ
ਛੁਹ ਸਾਡੀ ਦਾ ਬੀ ਚਖਿਆ ?
Tagged with: Bhai Vir Singh ਭਾਈ ਵੀਰ ਸਿੰਘ Books ਕਿਤਾਬਾਂ Kavi ਕਵੀ kavitavaan ਕਵਿਤਾਵਾਂ Literature ਸਾਹਿਤ Matak Hulare ਮਟਕ ਹੁਲਾਰੇ Mehandi ਮਹਿੰਦੀ ਮਹਿੰਦੀ/Mehandi