ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ
ਨੁਛਾਵਰ ਤ੍ਰੇਲ
‘ਪੌਣ ਲੁਕੇ ਪਾਣੀ’ ਨੇ ਸਹੀਓ ! ਜਾਂ ਇਹ ਗੱਲ ਸੁਣ ਪਾਈ:
‘ਗੁਰ ਨਾਨਕ ਪ੍ਰੀਤਮ ਕਲ ਆਸਣ, ਪਯਾਰ ਛਹਿਬਰਾਂ ਲਾਈ’ ।
ਪੌਣ ਕੁੱਛੜੋਂ ਤਿਲਕ ਰਾਤ ਨੂੰ, ਸ਼ਬਨਮ ਰੂਪ ਬਣਾਕੇ
ਵਿਛ ਗਯਾ ਸਾਰਾ ਧਰਤੀ ਉੱਤੇ:-‘ਚਰਨ ਧੂੜ ਮੁਖ ਲਾਈ’ ।
Tagged with: Bhai Vir Singh ਭਾਈ ਵੀਰ ਸਿੰਘ Books ਕਿਤਾਬਾਂ Kambdi Kalai ਕੰਬਦੀ ਕਲਾਈ Kavi ਕਵੀ Literature ਸਾਹਿਤ Nushawar Treal ਨੁਛਾਵਰ ਤ੍ਰੇਲ ਨੁਛਾਵਰ ਤ੍ਰੇਲ/Nushawar Treal
Click on a tab to select how you'd like to leave your comment
- WordPress