ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> œਅਮਰ ਕਵੀœ

œਅਮਰ ਕਵੀœ

ਲਹੂ ਦੇ ਕਤਰੇ ਕਾਗਜ਼ਾ ਤੇ ਵਹਾਏ ਮੈਂ ,
ਜਜ਼ਬਾਤ ਆਪਣੇ ਕਦੇ ਵੀ ਨਾ ਛੁਪਾਏ ਮੈਂ ||

ਲਿਖ ਦਿੱਤਾ ਜੋ ਵੀ ਮੈਂ ਰਿਹਾ ਸੋਚਦਾ,
ਝੂਠ ਮੂਠ ਅੇਵੈਂ ਨੀ ਲੋਕ ਸਲਾਏ ਮੈਂ ||

ਕੀ ਨੇ ਉਹ , ਤੇ ਕਿਥੇ ਕੁ ਨੇ ਖੜੇ,
ਨੰਗੇ ਕਰ ਕਰ ਕੇ ਸ਼ੀਸ਼ੇ ਵਖਾਏ ਮੈਂ ||

ਲੋਕਾਂ ਦੀ ਭੀੜ ਦੇ ਵਿਚ ਖੜ ਗਿਆ ,
ਘਰ ਆਪਣੇ ਤੇ ਹੀ ਪੱਥਰ ਚਲਾਏ ਮੈਂ ||

About Amar Kavi

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar