ਜੀ ਆਇਆਂ ਨੂੰ

ਸਬਜ਼ ਕਟੋਰੀ ਮੀਠਾ ਭੱਤ/Sabaj Ktori Mitha Bht

ਸਬਜ਼ ਕਟੋਰੀ ਮੀਠਾ ਭੱਤ, ਲੁਟੋ ਸਈਓ ਹੱਥੋਂ ਹੱਥ ?   ਖਰਬੂਜਾ Read More »

ਸੱਭ ਤੋਂ ਪੈਲਾਂ ਮੈਂ ਜੰਮਿਆ/Sabh Toh Pehla Mai Jmea

ਸੱਭ ਤੋਂ ਪੈਲਾਂ ਮੈਂ ਜੰਮਿਆ, ਫਿਰ ਮੇਰਾ ਭਾਈ, ਖਿੱਚ ਧੂ ਤੇ ਬਾਪੂ ਜੰਮਿਆ, ਪਿੱਛੋਂ ਸਾਡੀ ਮਾਈ ?   ਦੁੱਧ ਦਹੀਂ ਮੱਖਣ ਤੇ ਲਸੀ Read More »

ਬੀਜੇ ਰੋੜ ਉੱਗੇ ਚਾੜ/Bejay Ror Ugay Chardh

ਬੀਜੇ ਰੋੜ ਉੱਗੇ ਚਾੜ, ਲੱਗੇ ਨੀਂਬੂ ਖਿੜੇ ਅਨਾਰ ?   ਕਪਾਹ Read More »

ਕੋਲ ਫੁੱਲ ਕੋਲ ਫੁੱਲ, ਫੁੱਲ ਦਾ ਹਜਾਰ ਮੂਲ/Kol full kol full, full da hjar mull

ਕੋਲ ਫੁੱਲ ਕੋਲ ਫੁੱਲ, ਫੁੱਲ ਦਾ ਹਜਾਰ ਮੂਲ, ਕਿਸੇ ਕੋਲ ਅੱਧਾ ਕਿਸੇ ਕੋਲ ਸਾਰਾ, ਕਿਸੇ ਕੋਲ ਹੈਨੀ ਵੀਚਾਰਾ ?   ਮਾਂ-ਪਿਓ Read More »

ਨਿੱਕੇ-ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ/Nike Nike Maimnay Phar Chuki Jande Ne

ਨਿੱਕੇ-ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ? ਜਨੌਰ ਤੁਰੀ ਜਾਂਦੇ ਨੇ ?   ਰੇਲ ਗੱਡੀ ਦੇ ਡੱਬੇ Read More »

ਵੱਟ ਤੇ ਟਾਂਡਾ/But te Tanda

ਵੱਟ ਤੇ ਟਾਂਡਾ ਸੱਭ ਦਾ ਸਾਂਜਾ   ਹੁੱਕਾ Read More »

ਦੋ ਜਾਣੇ ਦੀ ਲਾਠੀ/Do Jane di Lathi

ਦੋ ਜਾਣੇ ਦੀ ਲਾਠੀ, ਇਕਮਜਾਣੈ ਦਾ ਬੋਝ, ਇਸ ਮੇਰੀ ਬੁਜਾਰਤ ਦੀ, ਕਡੋ ਬੀਬਾ ਖੋਜ ?   ਡੋਲੀ Read More »

ਟਿਡ ਵਿੱਚੋ ਕੱਢ ਕੇ/Tid Vicho Kadh k

ਟਿਡ ਵਿੱਚੋ ਕੱਢ ਕੇ, ਵੱਖੀ ਵਿਚ ਮਾਰੀ, ਸੜ ਕੇ ਸਵਾ ਹੋ ਗਈ ਸਾਰੀ ?   ਮਾਚੀਸ ਦੀ ਤੀਲੀ Read More »

ਕੋਠੇ ਤੇ ਆ ਮਾਹੀਆ/Kothe to aa Mahiya

ਕੋਠੇ ਤੇ ਆ ਮਾਹੀਆ। ਫੁੱਲਾਂ ਦਿਆ ਬਹੂੰ ਸ਼ੋਕੀ, ਵਿਹੜੇ ਬਾਗ ਲਵਾ ਮਾਹੀਆ। Read More »

ਤੰਦੂਰੀ ਤਾਈ ਹੋਈਆ ਆ/Tanduri tai Hoiya aa

ਤੰਦੂਰੀ ਤਾਈ ਹੋਈਆ ਆ, ਖਸਮਾਂ ਨੂੰ ਖਾਣ ਰੋਟੀਆਂ। ਚਿੱਠੀ ਮਾਹੀਏ ਦੀ ਆਈ ਹੋਈ ਆ। Read More »

Scroll To Top
Skip to toolbar