ਜੀ ਆਇਆਂ ਨੂੰ

ਪੌਣਾ ਆਦਮੀ/Pauna Aadmi

ਕਰਮਾ ਮਹਿਰਾ ਪਿੰਡ ਦਾ ਸਭ ਤੋਂ ਕਮਜ਼ੋਰ ਆਦਮੀ ਸੀ। ਪਾਣੀ ਢੋਣ ਤੇ ਰੋਟੀਆਂ ਪਕਾਣ ਦਾ ਆਪਣਾ ਜੱਦੀ ਕੰਮ ਛੱਡ ਕੇ ਉਸ ਹਿੱਸੇ ਤੇ ਭੋਇੰ ਲੈ ਕੇ ਵਾਹੀ ਸ਼ੁਰੂ ਕੀਤੀ ਹੋਈ ਸੀ। ਪਿੰਡ ਦੇ ਹੋਰ ਆਦਮੀਆਂ ਵਿਚੋਂ ਕੋਈ ਤਗੜਾ ਸੀ ਤੇ ਕੋਈ ਮਾੜਾ। ਪਿੰਡ ਦੀ ਖਹਿ ਮਖਹਿ ਵਿਚ ਕਦੀ ਕੋਈ ਹੱਥਾਂ ... Read More »

ਲੱਛਮੀ ਪੂਜਾ/Lachhmi Puja

‘ਮੈਂ ਕਹਿਨੀ ਆ ਇਕ ਖਿਲਾਰਾ ਤਾਂ ਮੁੱਕ ਲੈਣ ਦਿਆ ਕਰੋ। ਕੰਮ ਵਿਚ ਘੜੰਮ ਪਾ ਬਹਿੰਦੇ ਜੇ ਹੋਰ ਹੋਰ।” ”ਚੁਪ ਚੁਪ ਬਕਵਾਸ ਨਾ ਕਰੀ ਜਾਇਆ ਕਰ ਹਰ ਵੇਲੇ, ਵੇਲਾ ਕੁਵੇਲਾ ਵੇਖੀਦੈ। ਕੰਮ ਵਿਚ ਘੜੰਮ ਤੇ ਸਗੋਂ ਤੂੰ ਪਾ ਦਿਤਾ ਆਕੇ। ਮਸੇ ਮਸੇ ਲਗਾ ਸੀ ਜ਼ਰਾ ਮੂਡ ਬਣਨ। ਖੁਰੀ ਪਿਛੇ ਮੱਤ ਜ਼ਨਾਨੀਆਂ ... Read More »

ਜੁਗਨੀ/Jugni

ਧਰਤੀ ਇਕੋ ਸੀ, ਪਰ ਵਿਚਕਾਰੋਂ ਵਗਦਾ ਨਾਲਾ ਇਸ ਦੇ ਦੋ ਹਿੱਸੇ ਬਣਾਉਦਾ ਸੀ। ਉਰਲੇ ਪਾਰ ਵੀ ਜ਼ਿੰਦਗੀ ਸੀ, ਪਰਲੇ ਪਾਰ ਵੀ। ਉਰਲੇ ਪਾਰ ਚਿੱਟੇ ਕਪੜੇ, ਪਰਲੇ ਪਾਰ ਮੈਲੀਆਂ ਲੀਰਾਂ। ਉਰਲੇ ਪਾਰ ਵਿਦਿਆ, ਹੁਸਨ, ਸਿਹਤ ਤੇ ਰੱਜਵੇਂ ਦਾਣੇ। ਪਰਲੇ ਪਾਰ ਅਨ-ਪੜ੍ਹਤਾ, ਕੋਹਜ, ਬੀਮਾਰੀ ਤੇ ਭੁੱਖ ਨੰਗ। ਉਰਲੇ ਪਾਰ ਵੱਡੀਆਂ ਤਲਬਾਂ ਵਾਲੇ ... Read More »

ਉੱਪਰ ਦੀ ਆਮਦਨ/Upar Di Aamdan

ਸੋਚ-ਸੋਚ ਕੇ ਉਨ੍ਹਾਂ ਇਹੀ ਫੈਸਲਾ ਕੀਤਾ ਕਿ ਤਾਏ ਜਵਾਲੇ ਨੂੰ ਆਪਣੇ ਕੋਲ ਬੁਲਾ ਲਿਆ ਜਾਵੇ।ਹੋਰ ਕੋਈ ਚਾਰਾ ਨਹੀਂ ਸੀ।ਤਾਇਆ ਵਿਹਲਾ ਸੀ, ਸੈਰ-ਸਪਾਟੇ ਦਾ ਸ਼ੌਕੀਨ, ਖੁਸ਼ ਹੋ ਕੇ ਆ ਜਾਵੇਗਾ।ਹੋਰ ਜੋ ਵੀ ਆਇਆ, ਤਿੰਨ ਮਹੀਨੇ ਕਿਸੇ ਉਨ੍ਹਾਂ ਕੋਲ ਨਹੀਂ ਬਹਿ ਰਹਿਣਾ ਸੀ। ਸੋਮਨਾਥ ਤੇ ਉਸ ਦੀ ਤ੍ਰੀਮਤ ਜਾਨਕੀ ਅਜੀਬ ਜੱਕੇ-ਤੱਕੇ ਵਿਚ ... Read More »

ਮਾਂ ਦਾ ਦਿਲ/Maan Da Dil

ਹਿੰਦੂ-ਸਿੱਖ ਮੁੰਡਿਆਂ ਤੋਂ ਵਧੇਰੇ ਮੇਰੀ ਦੋਸਤੀ ਮੁਸਲਮਾਨ ਹਮ-ਜਮਾਤੀਆਂ ਨਾਲ ਹੁੰਦੀ ਸੀ। ਪਤਾ ਨਹੀਂ ਕਿਉਂ, ਉਨ੍ਹਾਂ ਨਾਲ ਖੇਡ ਕੇ ਮੈਂ ਖੁਸ਼ ਹੁੰਦਾ, ਉਨ੍ਹਾਂ ਨਾਲ ਮੇਰੀਆਂ ਸਾਂਝਾ ਬਣਦੀਆਂ ਰਹਿੰਦੀਆਂ। ਸਕੂਲ ਦੇ ਸਾਰੇ ਉਸਤਾਦਾਂ ਵਿਚੋਂ ਮੈਂ ਮੌਲਵੀ ਰਿਆਜ਼ਉਦੀਨ ਦਾ ਚਹੇਤਾ ਸਾਂ। ਹੁਣ ਭਾਵੇਂ ਉਹ ਸਾਡੀ ਕਲਾਸ ਦਾ ਟੀਚਰ ਨਹੀਂ ਸੀ, ਤਾਂ ਵੀ ਮੇਰੀ ... Read More »

ਅਰਜ਼ੀ/Arzi

”ਅਜ ਸਵੱਖਤੇ ਹੀ ਉਠ ਬੈਠਾ ਏਂ, ਪਾਰੋ ਦਾ ਭਾਈਆ,” ਬ੍ਹਾਰੀ ਬਹੁਕਰ ਤੋਂ ਵੇਹਲੀ ਹੋ ਕੇ ਪਾਰੋ ਦੀ ਮਾਂ ਨੇ ਅੰਦਰ ਆਉਂਦਿਆਂ ਉਸ ਨੂੰ ਪੁੱਛਿਆ ”ਅੱਖਾਂ ਸੁੱਜੀਆਂ ਜਾਪਦੀਆਂ ਨੇ, ਰਾਤੀਂ ਜਾਗਦਾ ਰਿਹਾ ਸੈਂ?” ”ਮੱਛਰਾਂ ਕਰਕੇ ਨੀਂਦਰ ਨਹੀਂ ਸੀ ਪਈ।” ਉਬਾਸੀ ਲੈ ਕੇ ਮੂੰਹ ਤੇ ਹਥ ਫੇਰਦਿਆਂ ਰਾਮੇ ਸ਼ਾਹ ਨੇ ਉਤਰ ਦਿੱਤਾ-”ਨਾਲੇ ... Read More »

ਨਵੀਂ ਦੁਨੀਆਂ/Navin Dunian

ਆਖ਼ਰ ਮਦਨ ਨੂੰ ਦਫ਼ਤਰੋਂ ਦੋ ਛੁੱਟੀਆਂ ਮਿਲ ਹੀ ਗਈਆਂ। ਇਹ ਛੁੱਟੀਆਂ ਉਸ ਨੂੰ ਕਈ ਮਹੀਨਿਆਂ ਦੇ ਲਗਾਤਾਰ ਕੰਮ ਪਿਛੋਂ ਮਿਲੀਆਂ ਸਨ, ਲਗਾਤਾਰ ਕੰਮ ਜੋ ਉਸ ਦੇ ਦਿਮਾਗ਼ ਨੂੰ ਘੁਟਦਾ ਰਿਹਾ ਸੀ ਤੇ ਸਰੀਰ ਨੂੰ ਸੁਕੜਾਂਦਾ ਰਿਹਾ ਸੀ। ਕੰਮ ਕਰਦਿਆਂ ਤੇ ਉਸ ਨੂੰ ਇਹ ਖ਼ਿਆਲ ਨਹੀਂ ਸੀ ਕਿ ਇਸ ਦਾ ਕੋਈ ... Read More »

ਦੀਦਾਰ/Didar

ਹੇ ਅਸਲੀਅਤ ਇਸ ਦਿਸਦੇ ਦੀ ! ਸਾਨੂੰ ਪਰੇ ਨ ਸੱਟੇਂ ਹਾ ! ਧੁਰ ਮਰਕਜ਼ ਆਪਣੇ ਵਿਚ ਕਿਧਰੇ ਠਾਟ ਅਸਾਡਾ ਠੱਟੇਂ ਹਾ ! ਵਿੱਥ ਕਿਸੇ ਤੇ ਰੱਖ ਜਿ ਸਾਨੂੰ ਤੂੰ ਖਿੜਨਾ ਖ਼ੁਸ਼ ਹੋਣਾ ਸੀ, ਦੀਦੇ ਦੇਖਣਹਾਰੇ ਦੇ ਕੇ ਨਜ਼ਰੋਂ ਪਰੇ ਨ ਹੱਟੇਂ ਹਾ ।੧। Read More »

ਪਾਕਿਸਤਾਨ ਹਮਾਰਾ ਹੈ !/Pakistan Hamara Hai

ਪਹਿਲੇ ਉਸ ਦਾ ਨਾਂ ਰਾਮ ਰੱਖੀ ਸੀ – ਹੁਣ ਉਸ ਦਾ ਨਾਂ ਅੱਲਾ ਰੱਖੀ ਰਖ ਦਿਤਾ ਗਿਆ । ਉਂਜ ਉਸ ਨੂੰ ਅੱਗੇ ਵੀ ਲੋਕ ਰੱਖੀ ਸਦਦੇ ਸਨ, ਹੁਣ ਵੀ ਲੋਕ ਰੱਖੀ ਸੱਦਦੇ ਨੇ । ਉਸ ਰਾਤ ਜਦੋਂ ਢੋਲ ਵੱਜੇ, ਜਦੋਂ ਨੇਜ਼ੇ ਲਿਸ਼ਕੇ, ਜਦੋਂ ਤਾਰੇ ਟੁੱਟੇ, ਜਦੋਂ ਭੂਚਾਲ ਆਇਆ, ਰੱਖੀ ਪਤਾ ... Read More »

ਭੂਆ/Bhua

ਭੂਆ ਨੂੰ ਮਿਲਿਆਂ ਦਸਾਂ ਤੋਂ ਵਧੀਕ ਵਰ੍ਹੇ ਬੀਤ ਗਏ ਸਨ। ਮੇਰੇ ਵੱਡੇ ਵਡੇਰਿਆਂ ‘ਚੋਂ ਇਹੋ ਇਕ ਨਾਉਂ ਲੈਣ ਜੋਗੀ ਪੁਰਾਣੀ ਮੁੱਢੀ ਬਾਕੀ ਸੀ। ਅੱਜ ਵੀ ਉਨ੍ਹਾਂ ਦੀ ਸੁਪਨੇ ਵਾਂਗ ਮਾੜੀ ਜਿਹੀ ਯਾਦ ਬਾਕੀ ਹੈ, ਜਦ ਨਿੱਕੇ ਹੁੰਦਿਆਂ ਭੂਆ ਮੈਨੂੰ ਉਂਗਲੀ ਲਾ ਕੇ, ਪਿਆਰ ਪੁਚਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ, ... Read More »

Scroll To Top
Skip to toolbar