ਜੀ ਆਇਆਂ ਨੂੰ

ਹੀਰ ਵਾਰਿਸ ਸ਼ਾਹ: ਬੰਦ 426(ਜੋਗੀ ਲੜਨ ਲਈ ਤਿਆਰ)

ਜੋਗੀ ਜ਼ਜ਼ਬ ਦੇ ਸਿਰੇ ਤੇ ਸੁਟ ਖੱਪਰ ਪਕੜ ਉਠਿਆ ਮਾਰ ਕੇ ਝੋੜਿਆਂ ਈ ਲੈ ਕੇ ਫਾਵੜੀ ਘੁਲਣ ਨੂੰ ਤਿਆਰ ਹੋਇਆ ਮਾਰ ਵਿਹੜੇ ਦੇ ਵਿੱਚ ਅਪੌੜਿਆਈ ਸਾੜ ਬਾਲ ਕੇ ਜਿਉ ਨੂੰ ਖਾਕ ਕੀਤਾ ਨਾਲ ਕਾਵੜਾਂ ਦੇ ਜੱਟ ਕੌੜ੍ਹਿਆ ਈ ਜੇਹਾ ਜ਼ਕਰੀਆ ਖਾਨ ਮੁਹਿੰਮ ਕਰਕੇ ਲੈ ਕੇ ਤੋਪ ਪਹਾੜ ਨੂੰ ਦੋੜਿਆ ਈ ... Read More »

ਹੀਰ ਵਾਰਿਸ ਸ਼ਾਹ: ਬੰਦ 427(ਉੱਤਰ ਰਾਂਝੇ ਦਾ ਨੌਕਰਾਣੀ ਨੂੰ)

ਹੱਥ ਚਾ ਮਤਹਿਰੜੀ ਕੜਕਿਆ ਈ ਤੈਨੂੰ ਆਉਂਦਾ ਜੱਗ ਸਭ ਸੁੰਙ ਰੰਨੇ ਚਾਵਲ ਨਿਅਮਤਾਂ ਕਣਕ ਤੂੰ ਆਪ ਖਾਏਂ ਖੈਰ ਦੇਣ ਤੇ ਕੀਤਾ ਹੈ ਖੁੰਝ ਰੰਨੇ ਖੜਦੇ ਚੀਣਾ ਘਰ ਖਾਵੰਦਾਂ ਦੇ ਨਹੀਂ ਮਾਰ ਕੇ ਕਰੂੰ ਗਾ ਮੁੰਜ ਰੰਨੇ ਫਿਟ ਚੜ੍ਹਦਿਆਂ ਚੂੜੀਆਂ ਕਢ ਸੁਟਾਂ ਲਾ ਬਹੀਏਂ ਜੇ ਵੈਰ ਦੀ ਚੁੰਜ ਰੰਨੇ ਸਿਰ ਫਾਵੜੀ ... Read More »

ਹੀਰ ਵਾਰਿਸ ਸ਼ਾਹ: ਬੰਦ 428(br />(ਸਹਿਤੀ ਦਾ ਉੱਤਰ ਨੌਕਰਾਣੀ ਨੂੰ)

ਬਾਂਦੀ ਹੋਇਕੇ ਚੁਪ ਖਲੋ ਰਹੀ ਸਹਿਤੀ ਆਖਦੀ ਖੈਰ ਨਾ ਪਾਇਉ ਕਿਉਂ ਇਹ ਤਾਂ ਜੋਗੀੜਾ ਲੀਕ ਕੰਮਜ਼ਾਤ ਕੰਜਰ ਏਸ ਨਲ ਤੂੰ ਭੇੜ ਮਚਾਇਉ ਕਿਉਂ ਆਪ ਜਾਇ ਕੇ ਦੇ ਜੇ ਹੈ ਲੈਂਦਾ ਘਰ ਮੌਤ ਦੇ ਘਤ ਫਹਾਇਉ ਕਿਉਂ ਮੇਰੀ ਪਾਣ ਪੱਤ ਏਸ ਨੇ ਲਾਹ ਸੁੱਟੀ ਜਾਣ ਬੁੱਝ ਬੇਸ਼ਰਮ ਕਰਾਇਉ ਕਿਉਂ ਮੈਂ ਤਾਂ ... Read More »

ਹੀਰ ਵਾਰਿਸ ਸ਼ਾਹ: ਬੰਦ 429(ਉੱਤਰ ਰਾਂਝਾ)

ਝਾਟਾ ਖੋਹ ਕੇ ਮੀਢੀਆਂ ਪੁਟ ਕਢੂੰ ਗੁੱਤੋਂ ਪਕੜ ਕੇ ਦਿਊਂ ਵਲਾਵੜਾ ਨੀ ਜੇ ਤਾਂ ਪਿੰਡ ਦਾ ਖੌਫ ਦਿਖਾਵਨੀ ਹੈਂ ਲਿਖਾਂ ਪਸ਼ਮ ਤੇ ਇਹ ਗਰਾਂਵੜਾ ਨੀ ਤੇਰਾ ਅਸਾਂ ਦੇ ਨਾਲ ਮੁਦਪੱੜਾ ਹੈ ਨਹੀਂ ਹੋਵਨਾ ਸਹਿਜ ਮਲਾਵੜਾ ਨੀ ਲਤ ਮਰਿ ਕੇ ਛੜੂੰ ਗਾ ਚਾਇ ਗੁੰਬੜ ਕਢ ਆਈ ਹੈ ਢਿਡ ਜਿਉ ਤਾਵੜਾ ਨੀ ... Read More »

ਹੀਰ ਵਾਰਿਸ ਸ਼ਾਹ: ਬੰਦ 430(ਉਹੀ)

ਹੀਰੇ ਕਰਾਂ ਮੈਂ ਬਹੁਤ ਹਿਆ ਤੇਰਾ ਨਹੀਂ ਮਾਰਾਂ ਸੂ ਪਕੜ ਪਥੱਲ ਕੇ ਨੀ ਸੱਭਾ ਪਾਣ ਪੱਤ ਏਸ ਦੀ ਲਾਹ ਸੁੱਟਾਂ ਲੱਖ ਵਾਹਰਾਂ ਦਏ ਜੇ ਘੱਲ ਕੇ ਨੀ ਜੇਹਾ ਮਾਰ ਚਤੌੜ ਗੜ੍ਹ ਸ਼ਾਹ ਅਕਬਰ ਢਾਹ ਮੋਰਚੇ ਲਏ ਮਚੱਲਕੇ ਨੀ ਜਿਉਂ ਜਿਉਂ ਸ਼ਰਮ ਦਾ ਮਾਰਿਆ ਚੁਪ ਕਰਨਾ ਨਾਲ ਮਸਤੀਆਂ ਆਵਦੀ ਚੱਲ ਕੇ ... Read More »

ਹੀਰ ਵਾਰਿਸ ਸ਼ਾਹ: ਬੰਦ 431(ਉੱਤਰ ਹੀਰ)

ਬੋਲੀ ਹੀਰ ਮੀਆਂ ਪਾਇ ਖਾਕ ਤੇਰੀ ਪਿੱਛਾ ਟੁੱਟੀਆਂ ਅਸੀਂ ਪਰਦੇਸਣਾਂ ਹਾਂ ਪਿਆਰੇ ਵਿਛੜੇ ਚੌਂਪ ਨਾ ਰਹੀ ਕਾਈ ਲੋਕਾਂ ਵਾਂਗ ਨਾਲ ਮਿੱਠੀਆਂ ਮੀਸਣਾਂ ਹਾਂ ਅਸੀਂ ਜੋਗੀਆ ਪੈਰ ਦੀ ਖਾਕ ਤੇਰੀ ਸਹਿਤੀ ਵਾਂਗ ਨਾ ਘੰਡ ਮਲਖੇਸਨਾਂ ਹਾਂ ਨਾਲ ਫਕਰ ਦੇ ਕਰਾਂ ਬਰਾਬਰੀ ਕਿਉਂ ਅਸੀਂ ਜੱਟੀਆਂ ਕਿਤੇ ਕੁਰੈਸ਼ਨਾਂ ਹਾਂ Read More »

ਹੀਰ ਵਾਰਿਸ ਸ਼ਾਹ: ਬੰਦ 432(ਹੀਰ ਦਾ ਸਹਿਤੀ ਨੂੰ ਉੱਤਰ)

ਨਵੀਂ ਨੋਚੀਏ ਕੰਚਨੀਏ ਯਾਰਨੀਏ ਨੀ ਕਾਰੇ ਹੱਥੀਏ ਚਾਕ ਦੀਏ ਪਿਆਰੀਏ ਨੀ ਪਹਿਲੇ ਕੰਮ ਸਵਾਰ ਹੋ ਬਹੇਂ ਨਿਆਰੀ ਬੇਲੀ ਘੇਰ ਲੈ ਜਾਣੀਏ ਡਾਰੀਏ ਨੀ ਆਪ ਭਲੀ ਹੋਬਹੇਂ ਤੇ ਅਸੀਂ ਬੁਰੀਆਂ ਕਰੇਂ ਖਚਰਪੌ ਰੂਪ ਸੰਘਾਰੀਏ ਨੀ ਅਖੀਂ ਮਾਰ ਕੇ ਯਾਰ ਨੂੰ ਛੇੜ ਪਾਉ ਨੀ ਮਹਾਂ ਸਤੀਏ ਚਹਿ ਚਹਾਰੀਏ ਨੀ ਆ ਜੋਗੀ ਨੂੰ ... Read More »

ਹੀਰ ਵਾਰਿਸ ਸ਼ਾਹ: ਬੰਦ 433(ਉੱਤਰ ਸਹਿਤੀ)

ਸਹਿਤੀ ਹੋ ਗੁੱਸੇ ਚਾ ਖੈਰ ਪਇਆ ਜੋਗੀ ਦੇਖਦੋ ਤੁਰਤ ਹੀ ਰੱਜ ਪਿਆ ਮੂੰਹੋਂ ਆਖਦੀ ਰੋਹ ਦੇ ਨਾਲ ਜੱਟੀ ਕਟਕ ਖੇੜਿਆਂ ਦੇ ਭਾਵੇਂ ਅੱਜ ਪਿਆ ਇਹ ਲੈ ਮਕਰਿਆ ਠਕਰਿਆ ਰਾਵਲਾ ਵੇਕਾਹੇ ਵਾਛਨਾਏਂ ਏਡ ਅਧਰੱਜ ਪਿਆ ਠੂਠੇ ਵਿੱਚ ਸਹਿਤੀ ਚੀਣਾ ਘਤ ਦਿੱਤਾ ਫਟ ਜੋਗੀ ਦੇ ਕਾਲਜੇ ਵੱਜ ਪਿਆ ਵਾਰਸ ਸ਼ਾਹ ਸ਼ਰਾਬ ਖਰਾਬ ... Read More »

ਹੀਰ ਵਾਰਿਸ ਸ਼ਾਹ: ਬੰਦ 434(ਉੱਤਰ ਰਾਂਝਾ)

ਖੈਰ ਫਕਰ ਨੂੰ ਅਕਲ ਦੇ ਨਾਲ ਦੀਚੈ ਹੱਥ ਸੰਭਲ ਕੇ ਬੁੱਕ ਉਲਾਰੀਏ ਨੀ ਕੀਚੈ ਐਡ ਹੰਕਾਰ ਨਾ ਜੋਬਨੇ ਦਾ ਘੋਲ ਘੱਤੀਏ ਮਸਤ ਹੰਕਾਰੀਏ ਨੀ ਹੋ ਮਸਤ ਗਰੂਰ ਤਕੱਬਰੀ ਦੀ ਲੋੜ੍ਹ ਘਤਿਉ ਈ ਰੰਨੇ ਡਾਰੀਏ ਨੀ ਕੀਚੈ ਹੁਸਨ ਦਾ ਮਾਣ ਨਾ ਭਾਗ ਭਰੀਏ ਛਲ ਜਾਈਸੀ ਰੂਪ ਵਿਚਾਰੀਏ ਨੀ ਠੂਠਾ ਭੰਨ ਫਕੀਰ ... Read More »

ਹੀਰ ਵਾਰਿਸ ਸ਼ਾਹ: ਬੰਦ 435(ਉੱਤਰ ਸਹਿਤੀ)

ਘੋਲ ਘਤਿਉ ਯਾਰ ਦੇ ਨਾਂਉਂ ਉਤੋ ਮੂੰਹੋਂ ਸੰਭਲੀਂ ਜੋਗੀਆਂ ਵਾਰਿਆ ਵੇ ਤੇਰੇ ਨਾਲ ਮੈਂ ਆਖ ਕੀ ਬੁਰਾ ਕੀਤਾ ਹੱਥ ਲਾ ਨਾਹੀਂ ਤੈਨੂੰ ਮਾਰਿਆ ਵੇ ਮਾਉਂ ਸੁੰਦਿਆਂ ਪੁਣੇ ਨੂੰ ਯਾਰ ਮੇਰਾ ਵੱਡਾ ਕਹਿਰ ਕੀਤੋ ਲੋੜ੍ਹੇ ਮਾਰਿਆ ਵੇ ਰੁਗ ਆਟੇ ਦਾ ਹੋਰ ਲੈ ਜਾ ਸਾਥੋਂ ਕਿਵੇਂ ਵੱਢ ਫਸਾਦ ਹਰਹਾਰਿਆ ਵੇ ਤੇਥੇ ਆਦਮੀਗਰੀ ... Read More »

Scroll To Top
Skip to toolbar