ਜੀ ਆਇਆਂ ਨੂੰ

ਅਜੇ ਫੇਰ ਦਿਲ ਗਰੀਬ

ਅਜੇ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ, ਦੇ ਜਾ ਮੇਰੀ ਅਹਜ ਕਲਾਮ ਨੂ ਇਕ ਹੋਰ ਹਾਦਸਾ ਮੁਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤੇਯਾਂ, ਪੀਰਾਂ ਚ ਹਨਿਉ ਘੋਲ ਕੇ, ਦੇ ਜਾ ਦੋ ਆਤਾਸ਼ਾ ਕਾਗਜ਼ ਦੀ ਕੋਰੀ ਰੀਝ ਹੈ ਚੁਪ ਚਾਪ ਵੇਖਦੀ, ਸ਼ਬਦਾਂ ਦੇ ਥਲ ਚ ਭਟਕਦਾ ਗੀਤਾਂ ਦਾ ਕਾਫ਼ਿਲਾ ... Read More »

ਲੱਛੀ ਕੁੜੀ

ਕਾਲੀ ਦਾਤਰੀ ਚੰਨਣ ਦਾ ਦਸਤਾ ਤੇ ਲੱਛੀ ਕੁੜੀ ਵਾਢੀਆਂ ਕਰੇ ਉਹਦੇ ਨੈਣਾਂ ਵਿਚ ਲੱਪ ਲੱਪ ਕੱਜਲਾ ਤੇ ਕੰਨਾਂ ਵਿਚ ਕੋਕਲੇ ਹਰੇ | ਮੁੱਖ ਤੇ ਪਸੀਨਾ ਉਹਦੇ ਖਾਵੇ ਇੰਜ ਮੇਲ ਨੀ ਜਿਵੇਂ ਹੁੰਦੀ ਕੰਮੀਆਂ ‘ਤੇ ਕੱਤੇ ਦੀ ਤ੍ਰੇਲ ਨੀ ਉਹਦੀ ਹੱਥ ਜੇਡੀ ਲੰਮੀ ਧੌਣ ਵੇਖ ਕੇ ਪੈਲਾਂ ਪਾਇਣੋਂ ਮੋਰ ਵੀ ਡਰੇ ... Read More »

ਕਿਸਮਤ..

ਅਜ ਕਿਸਮਤ ਮੇਰੇ ਗੀਤਾਂ ਦੀ ਹੈ ਕਿਸ ਮੰਜ਼ਿਲ ਤੇ ਆਣ ਖੜੀ ਜਦ ਗੀਤਾਂ ਦੇ ਘਰ ਨ੍ਹੇਰਾ ਹੈ ਤੇ ਬਾਹਰ ਮੇਰੀ ਧੁੱਪ ਚੜ੍ਹੀ ! ਇਸ ਸ਼ਹਿਰ ‘ਚ ਮੇਰੇ ਗੀਤਾਂ ਦਾ ਕੋਈ ਇਕ ਚਿਹਰਾ ਵੀ ਵਾਕਿਫ ਨਹੀਂ ਪਰ ਫਿਰ ਵੀ ਮੇਰੇ ਗੀਤਾਂ ਨੂੰ ਆਵਾਜ਼ਾਂ ਦੇਵੇ ਗਲੀ ਗਲੀ ! ਮੈਨੂੰ ਲੋਕ ਕਹਿਣ ਮੇਰੇ ... Read More »

ਜ਼ਖਮ

ਸੁਣਿਉਂ ਵੇ ਕਲਮਾਂ ਵਾਲਿਉ ਸੁਣਿਉਂ ਵੇ ਅਕਲਾਂ ਵਾਲਿਉਂ ਸੁਣਿਉਂ ਵੇ ਹੁਨਰਾਂ ਵਾਲਿਉਂ ਹੈ ਅੱਕ ਚੁੱਭੀ ਅਮਨ ਦੀ ਆਇਉ ਵੇ ਫੂਕਾ ਮਾਰਿਉ ਇਕ ਦੋਸਤੀ ਦੇ ਜ਼ਖਮ ਤੇ ਸਾਂਝਾਂ ਦਾ ਲੋਗੜ ਬੰਨ ਕੇ ਸਮਿਆਂ ਦੀ ਥੋਹਰ ਪੀੜ ਕੇ ਦੁੱਧਾਂ ਦਾ ਛੱਟਾ ਮਾਰਿਉ ਵਿਹੜੇ ਅਸਾਡੀ ਧਰਤ ਦੇ ਤਾਰੀਖ ਟੂਣਾ ਕਰ ਗਈ ਸੇਹੇ ਦਾ ... Read More »

ਤਕਦੀਰ ਦੇ ਬਾਗੀਂ

ਆ ਸੱਜਣਾ ਤਕਦੀਰ ਦੇ ਬਾਗੀਂ, ਕੱਚੀਆਂ ਕਿਰਨਾਂ ਪੈਲੀਂ ਪਾਈਏ ! ਆ ਹੋਠਾਂ ਦੀ ਸੰਘਣੀ ਛਾਂਵੇ, ਸੋਹਲ ਮੁਸਕੜੀ ਬਣ ਸੌਂ ਜਾਈਏ ! ਆ ਨੈਣਾਂ ਦੇ ਨੀਲ-ਸਰਾਂ ਚੋਂ ਚੁਗ ਚੁਗ ਮਹਿੰਗੇ ਮੋਤੀ ਖਾਈਏ ! ਆ ਸੱਜਣਾ ਤਕਦੀਰ ਦੇ ਬਾਗੀਂ, ਕੱਚੀਆਂ ਕਿਰਨਾਂ ਪੈਲੀਂ ਪਾਈਏ ! ਆ ਸੱਜਣਾ ਤੇਰੇ ਸੌਂਫੀ ਸਾਹ ਦਾ, ਪੱਤਝੜ ਨੂੰ ... Read More »

ਮੈਨੂੰ ਤਾਂ ਮੇਰੇ ਦੋਸਤਾ

ਮੈਨੂੰ ਤਾਂ ਮੇਰੇ ਦੋਸਤਾ ਮੇਰੇ ਗਮ ਨੇ ਮਾਰਿਐ ! ਹੈ ਝੂਠ ਤੇਰੀ ਦੋਸਤੀ ਦੇ ਦਮ ਨੇ ਮਾਰਿਐ ! ਮੈਨੂੰ ਤੇ ਜੇਠ ਹਾੜ ਤੇ ਕੋਈ ਨਹੀਂ ਗਿਲਾ, ਮੇਰੇ ਚਮਨ ਨੂੰ ਚੇਤ ਦੀ, ਸ਼ਬਨਮ ਨੇ ਮਾਰਿਐ ! ਮੱਸਿਆ ਦੀ ਕਾਲੀ ਰਾਤ ਦਾ, ਕੋਈ ਨਹੀਂ ਕਸੂਰ, ਸਾਗਰ ਨੂੰ ਉਹਦੀ ਆਪਣੀ, ਪੂਨਮ ਨੇ ਮਾਰਿਐ ... Read More »

ਪੁਰੇ ਦੀਏ ਪੌਣੇਂ

ਪੁਰੇ ਦੀਏ ਪੌਣੇਂ ਇਕ ਚੁੰਮਣ ਦੇ ਜਾ, ਛਿੱਟ ਸਾਰੀ ਦੇ ਜਾ ਖੁਸ਼ਬੋਈ ! ਅੱਜ ਸਾਨੂੰ ਪੁੰਨਿਆ ਦੀ- ਓਦਰੀ ਜਹੀ ਚਾਨਣੀ ਦੇ, ਹੋਰ ਨਹੀਉਂ ਵੇਖਦਾ ਨੀ ਕੋਈ ! ਅੱਜ ਮੇਰਾ ਬਿਰਹਾ ਨੀ- ਹੋਇਆ ਮੇਰਾ ਮਹਿਰਮ, ਪੀੜ ਸਹੇਲੜੀ ਸੂ ਹੋਈ ! ਕੰਬਿਆ ਸੂ ਅੱਜ ਕੁੜੇ- ਪਰਬਤ ਪਰਬਤ, ਵਣ ਵਣ ਰੱਤੜੀ ਸੂ ਰੋਈ ... Read More »

ਵਾਸਤਾ ਈ ਮੇਰਾ

ਵਾਸਤਾ ਈ ਮੇਰਾ ; ਮੇਰੇ ਦਿਲੇ ਦਿਆ ਮਹਿਰਮਾਂ ਵੇ, ਫੁੱਲੀਆਂ ਕਨੇਰਾਂ ਘਰ ਆ ! ਲਗੀ ਤੇਰੀ ਦੀਦ ਦੀ ਵੇ ਤੇਹ ਸਾਡੇ ਦੀਦਿਆਂ ਨੂੰ, ਇਕ ਘੁੱਟ ਚਾਨਣੀ ਪਿਆ ! ਕਾਲੇ ਕਾਲੇ ਬਾਗਾਂ ਵਿਚੋਂ ਚੰਨਣ ਮੰਗਾਨੀਆਂ ਵੇ, ਦੇਨੀਆਂ ਮੈਂ ਚੌਂਕੀਆਂ ਘੜਾ ! ਸੋਨੇ ਦਾ ਮੈਂ ਗੜਵਾ – ਤੇ ਗੰਗਾਜਲ ਦੇਨੀਆਂ ਵੇ ਮਲ ... Read More »

ਥੱਬਾ ਕੁ ਜ਼ੁਲਫਾਂ ਵਾਲਿਆ l

ਥੱਬਾ ਕੁ ਜ਼ੁਲਫਾਂ ਵਾਲਿਆ l ਮੇਰੇ ਸੋਹਣਿਆਂ ਮੇਰੇ ਲਾੜਿਆ l ਅੜਿਆ ਵੇ ਤੇਰੀ ਯਾਦ ਨੇ, ਕੱਢ ਕੇ ਕਲੇਜ਼ਾ ਖਾਲਿਆ l ਥੱਬਾ ਕੁ ਜ਼ੁਲਫਾਂ ਵਾਲਿਆ l ਥੱਬਾ ਕੁ ਜ਼ੁਲਫਾਂ ਵਾਲਿਆ l ਔਹ ਮਾਰ ਲਹਿੰਦੇ ਵੱਲ ਨਿਗਾਹ l ਅਜ ਹੋ ਗਿਆ ਸੂਰਜ ਜ਼ਬਾ l ਏਕਮ ਦਾ ਚੰਨ ਫਿੱਕਾ ਜਿਹਾ, ਅਜ ਬਦਲੀਆਂ ਨੇ ... Read More »

ਆਸ

ਨੀ ਜਿੰਦੇ ਤੇਰਾ ਯਾਰ, ਮੈਂ ਤੈਨੂੰ ਕਿੰਜ ਮਿਲਾਵਾਂ ! ਕਿੱਥੋਂ ਨੀ ਮੈਂ ਸ਼ੱਤਬਰਗੇ ਦੀ, ਤੈਨੂੰ ਮਹਿਕ ਪਿਆਵਾਂ ! ਕਿਹੜੀ ਨਗਰੀ ‘ਚ ਤੇਰੇ ਚੰਨ ਦੀ- ਡਲੀ ਵੱਸਦੀ ਹੈ ਜਿੰਦੇ ? ਕਿੱਤ ਵੱਲੇ ਨੀ ਅਜ ਨੀਝਾਂ ਦੇ- ਮੈਂ ਕਾਗ ਉਡਾਵਾਂ ? ਚੰਗਾ ਹੈ ਹਸ਼ਰ ਤੱਕ ਨਾ ਮਿਲੇ ਮੋਤੀਆਂ ਵਾਲਾ, ਦੂਰੋਂ ਹੀ ਸ਼ਬਦ ... Read More »

Scroll To Top
Skip to toolbar