ਭਾਗੋ ਤੋਂ ਮੈਂ ਡਿਨਰ ਖਾਧਾ,
ਨਾਲੇ ਝਾੜਿਆ ਚੰਦਾ ।
ਲਾਲੋ ਹੁਰਾਂ ਤੋਂ ਵੋਟਾਂ ਲਈਆਂ,
ਬਣ ਉਹਨਾਂ ਦਾ ਬੰਦਾ ।
ਗੁਰੂ ਨਾਨਕ ਦੀ ਫ਼ੋਟੋ ਸਾਹਵੇਂ,
ਕਰੀਏ ਡਿਪਲੋਮੇਸੀ ।
ਬਾਬਾ ਜੀ ਗੁੱਸਾ ਨ ਕਰਨਾ,
ਸਾਡਾ ਤਾਂ ਇਹ ਧੰਦਾ ।
You are here: Home >> Kavi ਕਵੀ >> Dr Gurnam Singh Teer ਡਾ: ਗੁਰਨਾਮ ਸਿੰਘ ਤੀਰ >> ਫ਼ੋਟੋ ਤੇਰੀ ਕਰਤਬ ਸਾਡੇ/Photo teri Kartab Sade
Tagged with: Dr Gurnam Singh Teer ਡਾ: ਗੁਰਨਾਮ ਸਿੰਘ ਤੀਰ Fun ਸ਼ੁਗਲ Funny poetry ਹਾਸ ਕਾਵਿ Kavi ਕਵੀ Photo teri Kartab Sade ਫ਼ੋਟੋ ਤੇਰੀ ਕਰਤਬ ਸਾਡੇ ਫ਼ੋਟੋ ਤੇਰੀ ਕਰਤਬ ਸਾਡੇ/Photo teri Kartab Sade
Click on a tab to select how you'd like to leave your comment
- WordPress