ਜੀ ਆਇਆਂ ਨੂੰ
You are here: Home >> Kavi ਕਵੀ >> Bhai Vir Singh ਭਾਈ ਵੀਰ ਸਿੰਘ >> ਫੁੱਲ/Phull

ਫੁੱਲ/Phull

ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਜ਼ਰ-ਫੁੱਲ

‘ਅਜ ਗੁਰ ਨਾਨਕ ਆਸਣ, ਕਹਿੰਦੀ ਮਾਲਣ ਗਈ ਬਗੀਚੇ,
ਫੁੱਲਾਂ ਨੂੰ ਸੁਣ ਚਾਉ ਚੜ੍ਹ ਗਿਆ:-‘ਆਪਾ ਭੇਟਾ ਦੀਚੇ’ ।
ਇਕ ਇਕ ਤੋਂ ਵਧ ਚੜ੍ਹ ਪਏ ਆਖਣ ‘ਤੋੜ ਸਾਰਿਆਂ ਲੈ ਚਲ
ਸੋਹਣਿਆਂ ਦੇ ਸਰਦਾਰ ਸਾਹਮਣੇ ਨਜ਼ਰ ਅਸਾਨੂੰ ਕੀਚੇ’ ।

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar