ਥਲ ਸੁੱਕੇ ਸਨ, ਬਨ ਬੀ ਸੁੱਕ ਗਏ; ਜੂਹਾਂ ਹੋਈਆਂ ਹਰੀਆਂ ।
ਖਿੜ ਖੜੋਤੀਆਂ ਸਰ੍ਹੋਂ ਸੁਹਣੀਆਂ ਮਾਨੋ ਪੀਲੀਆਂ ਪਰੀਆਂ-
ਕਲਗ਼ੀਆਂ ਵਾਲੇ ਦੇ ਰਾਹ ਉੱਤੇ ਦਰਸ-ਤਾਂਘ ਦੀਆਂ ਭਰੀਆਂ,
ਆਪਾ ਵਾਰਨ ਨੂੰ ਹਨ ਖੜੀਆਂ ਹਥ ਤੇ ਜਿੰਦਾਂ ਧਰੀਆਂ ।
Tagged with: Bhai Vir Singh ਭਾਈ ਵੀਰ ਸਿੰਘ Books ਕਿਤਾਬਾਂ Kambdi Kalai ਕੰਬਦੀ ਕਲਾਈ Kavi ਕਵੀ Literature ਸਾਹਿਤ Piliaa Priaa ਪੀਲੀਆਂ ਪਰੀਆਂ ਪੀਲੀਆਂ ਪਰੀਆਂ/Piliaa Priaa
Click on a tab to select how you'd like to leave your comment
- WordPress