ਮੈਲਿਆਂ ਨੂੰ ਧੋਵੇ ਤੇ ਰੰਗ ਚੜ੍ਹਾਵੇ
ਤੇ ਰੰਗਿਆਂ ਦਾ ਮੁੱਲ ਪੁਆਵੇ,
ਮੁੱਲ ਪਿਆਂ ਨੂੰ ਜੋ ਹਾਜ਼ਰ ਹਜ਼ੂਰੀ
ਹਾਂ ਵਿਚ ਹਜ਼ੂਰੀ ਪੁਚਾਵੇ ।
ਸ਼ਰਣ ਲਈਂ ਉਸ ਕਲਗ਼ੀਆਂ ਵਾਲੇ ਦੀ
ਆਪਾ ਚਾ ਭੇਟ ਚੜ੍ਹਾਵੀਂ,
ਜੋ ਫ਼ਰਸ਼ ਤੋਂ ਉੱਠੇਂ ਤੇ ਅਰਸ਼ ਤੇ ਜਾਵੇਂ
ਤੇ ਪਯਾਰੇ ਦੇ ਅੰਕ ਸਮਾਵੇਂ ।
You are here: Home >> Kavi ਕਵੀ >> Bhai Vir Singh ਭਾਈ ਵੀਰ ਸਿੰਘ >> ਪਯਾਰੇ ਦੇ ਅੰਕ ਸਮਾਵੇਂ/Pyare de Ank Smave
Tagged with: Bhai Vir Singh ਭਾਈ ਵੀਰ ਸਿੰਘ Kambdi Kalai ਕੰਬਦੀ ਕਲਾਈ Kavi ਕਵੀ Literature ਸਾਹਿਤ Books ਕਿਤਾਬਾਂ Pyare de Ank Smave ਪਯਾਰੇ ਦੇ ਅੰਕ ਸਮਾਵੇਂ ਪਯਾਰੇ ਦੇ ਅੰਕ ਸਮਾਵੇਂ/Pyare de Ank Smave
Click on a tab to select how you'd like to leave your comment
- WordPress