ਸੱਪ ਤੇ ਮੋਰ
ਕੁਝ ਚਿਰ ਆਇਆ ਸੀ
ਉਹਨਾਂ ਦੇ ਫੁੰਕਾਰਿਆਂ ‘ਤੇ ਰੋਸ ਜਿਹਾ
ਫੇਰ ਮਨ ਦੇ ਮੋਰ ਨੇ
ਸੱਪਾਂ ਦੇ ਸਿਰਾਂ ‘ਤੇ ਨੱਚਣਾ ਸਿੱਖ ਲਿਆ…।
Tagged with: Kavi ਕਵੀ kavitavaan ਕਵਿਤਾਵਾਂ Literature ਸਾਹਿਤ Sap te Mor Sukhwinder Amrit ਸੁਖਵਿੰਦਰ ਅੰਮ੍ਰਿਤ ਸੱਪ ਤੇ ਮੋਰ ਸੱਪ ਤੇ ਮੋਰ/Sap te Mor
Click on a tab to select how you'd like to leave your comment
- WordPress