ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਸੁੰਦਰ ਮੁੰਦਰੀਏ – ਹੋ/Sunder Mundrie-Ho

ਸੁੰਦਰ ਮੁੰਦਰੀਏ – ਹੋ/Sunder Mundrie-Ho

ਸੁੰਦਰ ਮੁੰਦਰੀਏ – ਹੋ!
ਤੇਰਾ ਕੌਣ ਵਿਚਾਰਾ – ਹੋ!
ਦੁੱਲਾ ਭੱਟੀ ਵਾਲਾ – ਹੋ!
ਦੁੱਲੇ ਧੀ ਵਿਆਹੀ – ਹੋ!
ਸੇਰ ਸੱਕਰ ਆਈ – ਹੋ!
ਕੁੜੀ ਦੇ ਬੋਝੇ ਪਾਈ – ਹੋ!
ਕੁੜੀ ਦਾ ਲਾਲ ਪਟਾਕਾ – ਹੋ!
ਕੁੜੀ ਦਾ ਸਾਲੂ ਪਾਟਾ – ਹੋ!
ਸਾਲੂ ਕੌਣ ਸਮੇਟੇ – ਹੋ!
ਚਾਚਾ ਗਾਲ੍ਹੀ ਦੇਸੇ – ਹੋ!
ਚਾਚੇ ਚੂਰੀ ਕੁੱਟੀ – ਹੋ!
ਜ਼ਿੰਮੀਦਾਰਾਂ ਲੁੱਟੀ – ਹੋ!
ਜ਼ਿੰਮੀਦਾਰ ਸਦਾਓ – ਹੋ!
ਗਿਣ ਗਿਣ ਪੌਲੇ ਲਾਓ – ਹੋ!
ਇੱਕ ਪੌਲਾ ਘਟ ਗਿਆ!
ਜ਼ਿਮੀਂਦਾਰ ਨੱਸ ਗਿਆ – ਹੋ!

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar