ਜੀ ਆਇਆਂ ਨੂੰ
You are here: Home >> Tag Archives: ਅਲਫ਼ ਅੱਲਾਹ ਦਿਲ ਰੱਤਾ ਮੇਰਾ

Tag Archives: ਅਲਫ਼ ਅੱਲਾਹ ਦਿਲ ਰੱਤਾ ਮੇਰਾ

Feed Subscription

ਅਲਫ਼ ਅੱਲਾਹ ਦਿਲ ਰੱਤਾ ਮੇਰਾ

ਅਲਫ਼ ਅੱਲਾਹ ਦਿਲ ਰੱਤਾ ਮੇਰਾ “ਬੇ” ਦੀ ਖ਼ਬਰ ਨਾ ਕਾਈ “ਬੇ” ਪੜ੍ਹਦਿਆਂ ਮੈਨੂੰ ਸਮਝ ਨਾ ਆਵੇ ਲੱਜ਼ਤ ਅਲਫ਼ ਦੀ ਆਈ “ਐਨ” ਤੇ “ਗ਼ੈਨ” ਨੂੰ ਸਮਝ ਨਾ ਜਾਣਾਂ ਗੱਲ ਅਲਫ਼ ਸਮਝਾਈ ਬੁਲ੍ਹਿਆ ਕੌਲ ਅਲਫ਼ ਦੇ ਪੂਰੇ ਦਿਲ ਦੀ ਕਿਰਨ ਸਫ਼ਾਈ Read More »

Scroll To Top
Skip to toolbar