ਹੱਟੀ ਭਾਈਏ ਨੇ ਨਵੀਂ ਇਕ ਪਾਈ । ਅਸੀਂ ਦੋਵੇਂ ਬਣ ਗਏ ਹਲਵਾਈ । ਵੇਚਣ ਲਗੇ ਦੁਧ ਮਲਾਈ । ਪੂੜੀ ਪੂੜੇ ਤੇ ਮਠਿਆਈ । ਚਵ੍ਹਾਂ ਦਿਨਾਂ ਵਿਚ ਹੱਟੀ ਚਮਕੀ । ਭਾਈਏ ਜੀ ਦੀ ਗੋਗੜ ਲਮਕੀ । ਲੋਕੀ ਦੁਧ ਵਿਚ ਪਾਣੀ ਪਾਂਦੇ । ਅਸੀਂ ਪਾਣੀ ਵਿਚ ਦੁਧ ਮਿਲਾਂਦੇ । ਚੋਖੀ ਹੋਵਣ ਲਗ ... Read More »
You are here: Home >> Tag Archives: ਅੰਨ੍ਹੀ ਪੀਹੈ ਤੇ ਕੁੱਤੀ ਚੱਟੈ ਆਟਾ ਘੱਟੈ ਕਿ ਨਾ ਘੱਟੈ