ਖੂਹ ਦੀ ਗਾਧੀ ਤੇ ਜੱਟ ਬੈਠਾ ਜੱਨਤ ਨੂੰ ਪਿਆ ਤਾਹਨੇ ਮਾਰੇ, ਜਿੱਥੇ ਧੀਦੋ ਦੀ ਵੰਝਲੀ ਨੇ ਕੀਲ ਲਏ ਕਈ ਮਸਤ ਸ਼ਬਾਬ, ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ, ਓਹ ਮੇਰਾ ਪੰਜਾਬ ਰਾੰਝਣਾ ਓਹ ਮੇਰਾ ਪੰਜਾਬ, ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ . . . . Read More »
Tag Archives: ਓਹ ਮੇਰਾ ਪੰਜਾਬ
Feed Subscriptionਸਾਉਣ ਦਾ ਮਹੀਨਾ ਬਾਗਾਂ ਵਿਚ ਬੋਲਣ ਮੋਰ
ਸਾਉਣ ਦਾ ਮਹੀਨਾ ਬਾਗਾਂ ਵਿਚ ਬੋਲਣ ਮੋਰ ਮੈਂ ਨਹੀਂ ਸਹੁਰੇ ਜਾਣਾ ਗੱਡੀ ਖਾਲੀ ਮੋੜ। Read More »
ਹੋਰ ਸਈਆਂ ਪੰਜ-ਪੰਜ ਘੜੇ ਚੁਦਕੀਆਂ
ਹੋਰ ਸਈਆਂ ਪੰਜ-ਪੰਜ ਘੜੇ ਚੁਦਕੀਆਂ ਮੇਰਾ ਘੜਾ ਕਿਉਂ ਡੋਲਦਾ ਨੀ ਮੇਰਾ ਚੰਨ ਬੰਗਲ ਵਿਚ ਬੋਲਦਾ ਨੀ। Read More »
ਸਾਨੂੰ ਭੁੱਲ ਗਿਆ ਰੱਬ ਸੋਹਣਿਆ
ਰੰਗੀ ਪੱਗ ਵਿਚ ਡੱਬ ਸੋਹਣਿਆ ਇਕ ਤੇਰੀ ਯਾਦ ਬਦਲੇ ਸਾਨੂੰ ਭੁੱਲ ਗਿਆ ਰੱਬ ਸੋਹਣਿਆ। Read More »
ਗਨੇਰੀਆਂ-ਗਨੇਰੀਆਂ-ਗਨੇਰੀਆਂ
ਗਨੇਰੀਆਂ-ਗਨੇਰੀਆਂ-ਗਨੇਰੀਆਂ ਕਾਲੀ ਪੱਗ ਨਾ ਬੰਨ੍ਹ ਵੇ ਤੈਨੂੰ ਨਜ਼ਰਾਂ ਲਗਣਗੀਆਂ ਮੇਰੀਆਂ। Read More »
ਆਰੀ-ਆਰੀ-ਆਰੀ
ਆਰੀ-ਆਰੀ-ਆਰੀ ਮੁੰਡਾ ਮੇਰਾ ਰੋਵੇ ਅੰਬਾਂ ਨੂੰ ਤੂੰ ਕਾਹਦਾ ਪਟਵਾਰੀ। Read More »
ਲੋਈ-ਲੋਈ-ਲੋਈ
ਲੋਈ-ਲੋਈ-ਲੋਈ ਖਾਲੀ ਗੱਡੀ ਮੋੜ ਬਾਬਲਾ ਮੇਰੇ ਹਾਣ ਦਾ ਮੁੱਡਾ ਨਾ ਕੋਈ। Read More »
ਚਾਂਦੀ-ਚਾਂਦੀ-ਚਾਂਦੀ
ਚਾਂਦੀ-ਚਾਂਦੀ-ਚਾਂਦੀ ਧੀਏ ਨੀ ਪਸੰਦ ਕਰ ਲਾ ਗੱਡੀ ਭਰੀ ਮੁੰਡਿਆਂ ਦੀ ਜਾਂਦੀ। Read More »
ਤਾਰਾਂ ਤਾਰਾਂ ਤਾਰਾਂ
ਤਾਰਾਂ ਤਾਰਾਂ ਤਾਰਾਂ , ਬੋਲੀਆਂ ਦੇ ਖੂਹ ਭਰਦੂੰ , ਜਿਥੇ ਪਾਣੀ ਭਰਨ ਮੁਟਿਆਰਾਂ | ਬੋਲੀਆਂ ਦੇ ਸੜਕ ਬੰਨਹਾਂ , ਜਿੱਥੇ ਚੱਲਣ ਮੋਟਰਾਂ ਕਾਰਾਂ | ਬੋਲੀਆਂ ਦੇ ਨਹਿਰ ਵਗੇ , ਜਿੱਥੇ ਚਕਣ ਮੋਘੇ ਤੇ ਨਾਲਾਂ | ਜਿਉਦੀ ਤੂੰ ਮਰ ਗਈ ਜਸੋ ਕੱਢੀਆਂ ਜੇਠ ਨੇ ਗਾਲਹਾਂ | ਨਾ ਮੈਂ ਮੇਲਣੇ ਪੜਹੀ ਗੁਰਮੁਖੀ ... Read More »