ਕਤਰਾ/Katra Posted in: Kavi ਕਵੀ, kavitavaan ਕਵਿਤਾਵਾਂ, Literature ਸਾਹਿਤ, Sukhwinder Amrit ਸੁਖਵਿੰਦਰ ਅੰਮ੍ਰਿਤ Posted by: Rajinderpal Sandhu Leave a comment ਪਾਣੀ ਦਾ ਇਕ ਕਤਰਾ ਮੇਰਾ ਹਮਦਰਦ ਬਣ ਕੇ ਆਇਆ ਤੇ ਮੇਰੀ ਅੱਗ ਵਿਚ ਸੜਦੇ ਸਮੁੰਦਰਾਂ ਨੂੰ ਵੇਖ ਕੇ ਪਰਤ ਗਿਆ | Read More » tweet