ਕਦੀ ਜੰਗਲਾਂ ਦੇ ਅੰਦਰ, ਕਦੀ ਪਰਬਤਾਂ ਦੇ ਦੁਆਰੇ ਸਦੀਆਂ ਤੋਂ ਵਾ ਦੇ ਬੁੱਲੇ, ਫਿਰਦੇ ਨੇ ਮਾਰੇ ਮਾਰੇ ਤਪਦਾ ਏ ਤਪਿਆ ਸੂਰਜ, ਸਾਗਰ ਚ ਡੁੱਬ ਨਾ ਸਕਿਆ ਪਾਣੀ ਸਮੁੰਦਰਾਂ ਦਾ, ਤਪ ਕੇ ਮਿਲਣ ਨੂੰ ਉਡਿਆ ਡਿਗਿਆ ਪਹਾੜਾਂ ਉਤੇ, ਬਣ ਕੇ ਬਰਫ਼ ਦੇ ਤੂੰਬੇ ਕਿੰਜ ਸ਼ਾਂਤ ਹੋ ਰਹੇ ਨੇ, ਉਹਦੇ ਕਾਲਜੇ ਦੇ ... Read More »
You are here: Home >> Tag Archives: ਕਦੀ ਜੰਗਲਾਂ ਦੇ ਅੰਦਰ