ਕਿੱਕਰ ਦਾ ਅਟੰਕ ਰਹਿਣੇ ਵਾਲਾ ਬ੍ਰਿੱਛ ਆਪਣੇ ਦਿਲ ਤਰੰਗ ਮਾਨੋਂ ਇਉਂ ਕਹਿੰਦਾ ਹੈ :- ਕੱਢ ਸਿਰੀ ਉੱਪਰ ਨੂੰ ਟੁਰਿਆ ਵਲ ਅਕਾਸ਼ਾਂ ਜਾਵਾਂ । ਉੱਪਰ ਨੂੰ ਤੱਕਾਂ ਰੱਬ ਵੰਨੇ ਝਾਤਿ ਨ ਹੋਰਥਿ ਪਾਵਾਂ । ਸ਼ਹਿਰ ਗਿਰਾਂ ਮਹਿਲ ਨਹੀਂ ਮਾੜੀ ਕੁੱਲੀ ਢੋਕ ਨ ਭਾਲਾਂ, ਮੀਂਹ ਹਨੇਰੀ ਗੜੇ ਧੁੱਪ ਵਿੱਚ ਨੰਗੇ ਸਿਰ ਦਿਨ ... Read More »