ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ ਫੱਟੇ ਮੂੰਹ ਜਵਾਈ ਦਾ, ਨੱਚਾਂਗੀ ਤੇ ਗਾਵਾਂਗੇ ਭਾਬੋ ਨੂੰ ਲਿਆਵਾਂਗੇ। ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਗਈ ਸੀ ਮੈਂ ਗੰਗਾ ਚੜਾ ਲਿਆਈ ਵੰਗਾਂ, ਆਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿਲੀ ਟੰਗਾਂ, ਨੀ ਮੈਂ ਐਸ ਕਿਲੀ ਟੰਗਾਂ ਕਿ ਮੈਂ ਐਸ ... Read More »