ਕੋਇਲ ਕੁਕੇਂਦੀ ਆ ਗਈ, ਬੋਲੀ ਪਿਆਰੀ ਪਾ ਗਈ, ਜੀ ਵੜਦਿਆਂ ਜੀ ਭਾ ਗਈ, ਉੱਚੜ-ਓ-ਚਿੱਤੀ ਲਾ ਗਈ, ਹੁਣ ਜੀ ਨ ਲਗਦਾ ਆਲ੍ਹਣੇ ਰੋਂਦੇ ਨੀ ਮਾਪੇ ਪਾਲਣੇ ।੧। ਬੱਚੇ ਉਡਾਰੀ ਮਾਰਦੇ, ਖਾ ਖਾ ਤਣੁੱਕੇ ਪਯਾਰ ਦੇ, ਮਗਰੇ ਅਵਾਜ਼ ਸਿਧਾਰਦੇ, ਪਰ ਕਾਉਂ ਫੜ ਫੜ ਮਾਰਦੇ, ਬੰਨ੍ਹ ਬੰਨ੍ਹ ਕੇ ਰਖਦੇ ਆਲ੍ਹਣੇ, ਕਰਦੇ ਅਨੇਕਾਂ ਟਾਲਣੇ ... Read More »
You are here: Home >> Tag Archives: ਕੋਇਲ ਦੇ ਬੱਚੇ ਕਾਂਵਾਂ ਦੇ ਆਲ੍ਹਣੇ/Koel de Bacche Kawa de Aalehne