ਘੋੜੀ ਤਾਂ ਤੇਰੀ ਅੰਬਰਸਰ ਦੀ ਵੀਰਾ, ਕਾਠੀ ਬਣੀ ਪਟਿਆਲੇ। ਘੋੜੀ ਚੜ੍ਹਦੇ, ਕਾਠੀ ਕੱਸਦੇ ਵੀਰਾ, ਲਿਸ਼ਕ ਪਈ ਵੇ ਅੰਬਾਲੇ। ਚੀਰਾ ਤਾਂ ਤੇਰਾ ਅੰਬਰਸਰ ਦਾ ਵੀਰਾ, ਕਲਗ਼ੀ ਬਣੀ ਪਟਿਆਲੇ। ਚੀਰਾ ਬੰਨ੍ਹਦੇ, ਕਲਗ਼ੀ ਸਜਾਉਂਦੇ ਵੀਰਾ, ਲਿਸ਼ਕ ਪਈ ਵੇ ਅੰਬਾਲੇ। ਵਰਦੀ ਤਾਂ ਤੇਰੀ ਅੰਬਰਸਰ ਦੀ ਵੀਰਾ, ਬਟਨ ਬਣੇ ਪਟਿਆਲੇ। ਵਰਦੀ ਪਾਉਂਦੇ, ਬਟਨ ਲਾਉਂਦੇ ਵੀਰਾ, ... Read More »
You are here: Home >> Tag Archives: ਘੋੜੀ ਤੇਰੀ ਅੰਬਰਸਰ ਦੀ / Ghori Teri Ambersar di