ਨੀ ਘੋੜੀ ਬਾਬੇ ਵਿਹੜੇ ਜਾ, ਤੇਰੇ ਬਾਬੇ ਦੇ ਮਨ ਸ਼ਾਦੀਆਂ। ਤੇਰੀ ਦਾਦੀ ਦੇ ਮਨ ਚਾਅ, ਨੀ ਘੋੜੀ ਚੁਗਦੀ ਹਰਿਆ ਘਾਹ। ਨੀ ਘੋੜੀ ਪਈ ਕੁਵੱਲੜੇ ਰਾਹ, ਨੀ ਘੋੜੀ ਰਾਵਲੀ ਕਹੀਏ! ਨੀ ਘੋੜੀ ਨਾਨੇ ਵਿਹੜੇ ਜਾ, ਤੇਰੇ ਨਾਨੇ ਦੇ ਮਨ ਸ਼ਾਦੀਆਂ। ਤੇਰੀ ਨਾਨੀ ਦੇ ਮਨ ਚਾਅ, ਨੀ ਘੋੜੀ ਚੁਗਦੀ ਹਰਿਆ ਘਾਹ। ਨੀ ... Read More »
You are here: Home >> Tag Archives: ਘੋੜੀ ਬਾਬੇ ਵਿਹੜੇ ਜਾ /Ghori Babe Vihrhe ja