ਜਗ ਕੋਲੋਂ ਕਿਉਂ ਪਾਸੇ ਰਹੀਏ। ਅੰਦਰੋ ਅੰਦਰ ਲਾਸੇ ਰਹੀਏ। ਅਪਣੇ ਹੱਥੋਂ ਮਰ ਜਾਈਏ, ਜੇ, ਢੁਨੀਆਂ ਦੇ ਭਰਵਾਸੇ ਰਹੀਏ। ਸੰਗੀ ਮਾਂਘ੍ਹੇ ਮਾਰਣਗੇ, ਜੇ, ਓਹਨਾਂ ਕੋਲ ਨਿਰਾਸੇ ਰਹੀਏ। ਜੀਵਨ ਪੀਹਵਣ ਮੁਕਦਾ ਨਾਹੀਂ, ਜੁੱਪੇ ਨਿੱਤ ਖਰਾਸੇ ਰਹੀਏ। ਹੋਰਾਂ ਆਜ਼ਾਦੀ ਸਮਝਾਈਏ, ਆਪੀ ਭਾਵੇਂ ਫਾਸੇ ਰਹੀਏ। ਦੁੱਖਾਂ ਸਾਨੂੰ ਲਭ ਹੀ ਲੈਣੈਂ, ਭਾਵੇਂ ਕਿੰਨੇ ਪਾਸੇ ਰਹੀਏ। ... Read More »
You are here: Home >> Tag Archives: ਜਗ ਕੋਲੋਂ ਕਿਉਂ ਪਾਸੇ ਰਹੀਏ/ Jug Kolo Kyu Pase Rahie