ਤਿੰਨ ਪਏ ਪੰਜ ਖੜੇ/Ten Paye Panj Khare Posted in: Bujartan ਬੁਝਾਰਤਾ, Culture ਸਭਿਆਚਾਰ Posted by: Rajinderpal Sandhu Leave a comment ਤਿੰਨ ਪਏ ਪੰਜ ਖੜੇ, ਅੱਠ ਲਿਆਵਣ ਗੇੜਾ, ਮੇਰੀ ਬਾਤ ਬੁੱਝ ਲੈ, ਨਹੀਂ ਤਾਂ ਬਣ ਚੇਲਾ ਮੇਰਾ। ਚਰਖਾ Read More » tweet