ਅਸੀਂ ਇਕ ਦੁਕਾਨ ਤੋਂ ਕੁਝ ਖਰੀਦ ਰਹੇ ਸਾਂ — ਮੈਂ ਤੇ ਮੇਰਾ ਮਿੱਤਰ — ਅੰਮ੍ਰਿਤਸਰ ਸ਼ਹਿਰ ਦਾ ਇਕ ਮਿੱਤਰ। ਸਾਡੇ ਸਾਹਮਣੇ ਜ਼ਰਾ ਕੁ ਦੁਰਾਡੇ ਇਕ ਸਾਈਕਲ-ਸਵਾਰ ਕਿਸੇ ਛਿੱਲੜ-ਮਿੱਲੜ ਤੋਂ ਤਿਲ੍ਹਕ ਕੇ ਡਿੱਗ ਪਿਆ, ਉਹਦੇ ਪਿੱਛੇ ਬੱਧੀਆਂ ਕਿਤਾਬਾਂ ਖਿੱਲਰ ਗਈਆਂ। ਦੋ ਨੌਜਵਾਨ ਮੁੰਡੇ ਖਿੜ ਖਿੜਾ ਕੇ ਹੱਸਣ ਲੱਗ ਪਏ। ਡਿੱਗਣ ਵਾਲਾ ... Read More »