ਨ੍ਹੇਰੀ ਵਾਂਗ ਜਵਾਨੀ ਚ੍ਹੜੀ ਸੀ ਉਸ ਨੂੰ ਤੇ ਕਹਿਰਾਂ ਦਾ ਰੂਪ ਵੇਂਹਦਿਆਂ ਵੇਂਹਦਿਆਂ ਉਹ ਸਰ੍ਹੋਂ ਦੀ ਗੰਦਲ ਸੁਲਫ਼ੇ ਦੀ ਲਾਟ ਵਾਂਗ ਮੱਚ ਉੱਠੀ ਜਿਧਰੋਂ ਦੀ ਲੰਘਦੀ ਰਾਹਾਂ ਦੇ ਕੱਖ ਬਲਣ ਲੱਗ ਪੈਂਦੇ ਜਿਸ ਦੀਆਂ ਅੱਖਾਂ ‘ਚ ਅੱਖਾਂ ਪਾਕੇ ਵੇਖ ਲੈਂਦੀ ਪਥਰਾ ਜਾਂਦਾ ਥਾਈਂ ਇਕ ਦਿਨ ਪੀਂਘਾਂ ਝੂਟ ਕੇ ਘਰ ਮੁੜੀ ... Read More »