ਨੀ ਫੁੱਲਾਂ ਵਰਗੀਓ ਕੁੜੀਓ! ਨੀ ਫੁੱਲਾਂ ਵਰਗੀਓ ਕੁੜੀਓ ਨੀ ਚੋਭਾਂ ਜਰਦੀਓ ਕੁੜੀਓ ਕਰੋ ਕੋਈ ਜਿਉਣ ਦਾ ਹੀਲਾ ਨੀ ਤਿਲ ਤਿਲ ਮਰਦੀਓ ਕੁੜੀਓ ਤੁਹਾਡੇ ਖਿੜਨ ‘ਤੇ ਮਾਯੂਸ ਕਿਉਂ ਹੋ ਜਾਂਦੀਆਂ ਲਗਰਾਂ ਤੇ ਰੁੱਖ ਵਿਹੜੇ ਦੇ ਕਰ ਲੇਂਦੇ ਨੇ ਕਾਹਤੋਂ ਨੀਵੀਆਂ ਨਜ਼ਰਾਂ ਇਹ ਕੈਸੀ ਬੇਬਸੀ ਹੈ ਬਣਦੀਆਂ ਕੁੱਖਾਂ ਹੀ ਕਿਉਂ ਕਬਰਾਂ ਮਿਲੇ ... Read More »
You are here: Home >> Tag Archives: ਨੀ ਫੁੱਲਾਂ ਵਰਗੀਓ ਕੁੜੀਓ