ਪੁੱਛਦੀ-ਪੁਛਾਂਦੀ ਮਾਲਣ ਗਲੀ ‘ਚ ਆਈ, ਸ਼ਾਦੀ ਵਾਲਾ ਘਰ ਕਿਹੜਾ। ਉੱਚੜੇ ਤੰਬੂ ਮਾਲਣ ਸਬਜ਼ ਕਨਾਤਾਂ, ਸ਼ਾਦੀ ਵਾਲਾ ਘਰ ਇਹੋ। ਆ, ਮੇਰੀ ਮਾਲਣ, ਬੈਠ ਦਲ੍ਹੀਜੇ, ਕਰ ਨੀ ਸਿਹਰੇ ਦਾ ਮੁੱਲ। ਇੱਕ ਲੱਖ ਚੰਬਾ ਦੋ ਲੱਖ ਮਰੂਆ, ਤ੍ਰੈ ਲੱਖ ਸਿਹਰੇ ਦਾ ਮੁੱਲ। ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ, ਬੰਨ੍ਹ ਨੀ ਲਾਲ ਜੀ ਦੇ ... Read More »
You are here: Home >> Tag Archives: ਪੁੱਛਦੀ-ਪੁਛਾਂਦੀ ਮਾਲਣ ਗਲੀ ‘ਚ ਆਈ/ Pauchdi Puchhaandi Maalann Gali cha Aayi