ਜੀ ਆਇਆਂ ਨੂੰ
You are here: Home >> Tag Archives: ਪੰਜਾਬੀ ਚੁਟਕਲੇ (page 10)

Tag Archives: ਪੰਜਾਬੀ ਚੁਟਕਲੇ

Feed Subscription

ਪੜ੍ਹਨ ਵਾਲਾ ਗਧਾ

ਸੰਤੇ ਨੇ ਬੰਤੇ ਨੂੰ SMS ਭੇਜਿਆ — ਭੇਜਣ ਵਾਲਾ ਮਹਾਨ ਤੇ ਪੜ੍ਹਨ ਵਾਲਾ ਗਧਾ ! ਬੰਤੇ ਨੇ ਜਵਾਬ ਦਿੱਤਾ — ਭੇਜਣ ਵਾਲਾ ਗਧਾ ਤੇ ਪੜ੍ਹਨ ਵਾਲਾ ਮਹਾਨ ! Read More »

ਮੈਂ ਸਾਧੂ ਕਿਉਂ ਹੁੰਦਾ ?

ਸੰਤਾ ਇੱਕ ਸਾਧੂ ਬਾਬਾ ਨੂੰ ਕਹਿਣ ਲੱਗਿਆ ਮਹਾਰਾਜ ਮੈਨੂੰ ਮੇਰੇ ਘਰਵਾਲੀ ਬਹੁਤ ਤੰਗ ਕਰਦੀ ਹੈ ਕੋਈ ਉਪਾਅ ਦੱਸੋ ਤਾਂ ਸਾਧੂ ਕਹਿਣ ਲੱਗਾ ਬੱਚਾ ਜੇ ਉਪਾਅ ਹੁੰਦਾ ਤਾਂ ਮੈਂ ਸਾਧੂ ਕਿਉਂ ਹੁੰਦਾ ? Read More »

ਫਾਇਨਾਂਸ ਤੇ ਵਿਆਹ

ਸੰਤੇ ਨੇ ਫਾਈਨਾਂਸ ਤੇ ਕਾਰ ਲਈ, ਪਰ ਉਹ ਕਿਸ਼ਤਾਂ ਸਮੇਂ ਤੇ ਨਾ ਭਰ ਸਕਿਆ, ਜਿਸਤੇ ਫਾਇਨਾਂਸ ਵਾਲੇ ਉਸਦੀ ਕਾਰ ਚੁੱਕ ਕੇ ਲੈ ਗਏ ! ਸੰਤੇ ਨੇ ਮੱਥੇ ਹੱਥ ਮਾਰ ਕੇ ਕਿਹਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਵਿਆਹ ਵੀ ਫਾਇਨਾਂਸ ਤੇ ਹੀ ਕਰਵਾਉਂਦਾ ! Read More »

ਮਾਮੇ ਦੇ ਘਰੋਂ

ਟੀਚਰ ( ਸੰਤੇ ਨੂੰ) – ਬਿਜਲੀ ਕਿੱਥੋਂ ਆਉਂਦੀ ਹੈ ? ਸੰਤਾ – ਮੇਰੇ ‘ਮਾਮੇ’ ਦੇ ਘਰੋਂ। ਟੀਚਰ – ਮਾਮੇ ਦੇ ਘਰੋਂ ! ਓਹ ਕਿਵੇ ? ਸੰਤਾ – ਜਦੋਂ ਬਿਜਲੀ ਜਾਂਦੀ ਹੈ ਤਾਂ ਪਾਪਾ ਕਹਿੰਦੇ ਹਨ ‘ਸਾਲਿਆਂ’ ਨੇ ਫਿਰ ਕੱਟ ਲਗਾ ਤਾ …….. Read More »

ਅੰਤਮ ਇੱਛਾ !

ਜੇਲਰ – ਫ਼ਾਂਸੀ ਤੋਂ ਪਹਿਲਾਂ , ਦੱਸੋ ਤੁਹਾਡੀ ਕੋਈ ਅਖੀਰੀ ਇੱਛਾ ਹੈ ? ਕੈਦੀ – ਤਰਬੂਜ ਖਾਵਾਂਗਾ । ਜੇਲਰ – ਹੁਣ ਤਾਂ ਸੀਜਨ ਨਹੀ ਹੈ । ਕੈਦੀ – ਕੋਈ ਗੱਲ ਨਹੀਂ , ਮੈਂ ਇੰਤਜਾਰ ਕਰ ਲਵਾਂਗਾ । Read More »

ਕੰਪਿਊਟਰ ਚਲਾਉਣਾ ਸਿਖ ਲਵਾ ?

ਮੁੰਡਾ:- ਬੇਬੇ ਮੈ ਚੰਡੀਗੜ ਚ ਕੰਪਿਊਟਰ ਚਲਾਉਣਾ ਸਿਖ ਲਵਾ…?.. ਬੇਬੇ:- ਪੁੱਤ ਸਿਖ ਤਾ ਲੈ ਪਰ ਚੰਡੀਗੜ ਚ ਭੀੜ ਬਹੁਤ ਹੁੰਦੀ ਏ, ਕਿਸੇ ਦੇ ਵਿਚ ਨਾ ਮਾਰ ਦਈ…….!!!!!!!! Read More »

Scroll To Top
Skip to toolbar