ਜੀ ਆਇਆਂ ਨੂੰ
You are here: Home >> Tag Archives: ਪੰਜਾਬੀ ਚੁਟਕਲੇ (page 4)

Tag Archives: ਪੰਜਾਬੀ ਚੁਟਕਲੇ

Feed Subscription

ਸ਼ੇਰ

ਇਕ ਵਿਅਕਤੀ ਆਪਣੀ ਪਤਨੀ ਤੇ ਸੱਸ ਨਾਲ ਜੰਗਲ ਵਿਚ ਸ਼ਿਕਾਰ ਖੇਡਣ ਗਿਆ ਜਿੱਥੇ ਰਾਤ ਨੂੰ ਉਨ੍ਹਾਂ ਤਿੰਨਾਂ ਨੂੰ ਵੱਖ-ਵੱਖ ਟੈਂਟਾਂ ‘ਚ ਸੌਣਾ ਪਿਆ। ਅੱਧੀ ਰਾਤ ਨੂੰ ਉਸਦੀ ਪਤਨੀ ਦੌੜਦੀ ਹੋਈ ਆਈ ਤੇ ਬੋਲੀ,”ਮਾਂ ਦੇ ਟੈਂਟ ‘ਚ ਸ਼ੇਰ ਵੜ ਗਿਆ ਹੈ, ਪਲੀਜ਼ ਚੱਲ ਕੇ ਉਨ੍ਹਾਂ ਨੂੰ ਬਚਾਓ।” ਵਿਅਕਤੀ ਬੋਲਿਆ,”ਮੈਂ ਕਿਉਂ ਬਚਾਵਾਂ? ... Read More »

ਉਡੀਕ

ਅਸ਼ੋਕ,”ਜੇ ਕਿਸੇ ਮੂਰਖ ਨੂੰ ਉਡੀਕ ਕਰਵਾਉਣੀ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ?” ਗੁਰਪ੍ਰੀਤ,”ਜ਼ਰਾ ਠਹਿਰ, ਮੈਂ ਥੋੜ੍ਹੀ ਦੇਰ ਬਾਅਦ ਦੱਸਾਂਗਾ।” Read More »

ਸ਼ਰਾਬ

ਇਕ ਵਿਅਕਤੀ ਨੇ ਆਪਣੀ ਸੱਸ ‘ਤੇ ਗੋਲੀ ਚਲਾ ਦਿੱਤੀ। ਸੱਸ ਨੇ ਉਸਨੂੰ ਗ੍ਰਿਫਤਾਰ ਕਰਵਾ ਦਿੱਤਾ। ਜਦੋਂ ਵਿਅਕਤੀ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਕਿਹਾ,”ਮੈਨੂੰ ਦੱਸਿਆ ਗਿਆ ਹੈ ਕਿ ਤੂੰ ਰੋਜ਼ ਸ਼ਰਾਬ ਪੀਂਦਾ ਏਂ। ਹੁਣ ਮੈਂ ਤੈਨੂੰ ਦੱਸਦਾ ਹਾਂ ਕਿ ਸ਼ਰਾਬ ਕਿੰਨੀ ਨਾਮੁਰਾਦ ਚੀਜ਼ ਹੈ। ਤੂੰ ਇਹ ਹਰਕਤ ... Read More »

ਸ਼ਿਸ਼ਟਾਚਾਰ

ਰਾਜੂ, ”ਲੱਗਦੈ ਸ਼ਿਸ਼ਟਾਚਾਰ ਅਤੇ ਸੱਭਿਅਤਾ ਦਾ ਤਾਂ ਜ਼ਮਾਨਾ ਹੀ ਬਦਲ ਗਿਐ।” ਕਮਲ, ”ਕਿਉਂ ਕੀ ਹੋਇਆ?” ਰਾਜੂ, ”ਹੋਣਾ ਕੀ ਸੀ। ਕੱਲ ਸੁਧੀਰ ਮੇਰੇ ਘਰ ਆਇਆ। ਮੈਂ ਚਾਹ ਲਈ ਪੁੱਛਿਆ ਤਾਂ ਉਸ ਨੇ ਤੁਰੰਤ ‘ਹਾਂ’ ਕਰ ਦਿੱਤੀ। ਹੁਣ ਤੂੰ ਹੀ ਦੱਸ ਪੁੱਛਣਾ ਮੇਰਾ ਫਰਜ਼ ਸੀ ਪਰ ਇਨਕਾਰ ਕਰਨਾ ਉਸ ਦਾ ਫਰਜ਼ ਵੀ ... Read More »

200 ਗਜ਼

ਜੱਜ ਨੇ ਗਵਾਹ ਨੂੰ ਪੁੱਛਿਆ, ”ਤੁਸੀਂ ਕਿਹਾ ਹੈ ਕਿ ਤੁਸੀਂ 200 ਗਜ਼ ਦੀ ਦੂਰੀ ਤੋਂ ਅਪਰਾਧੀ ਨੂੰ ਦੌੜਦੇ ਦੇਖਿਆ ਸੀ। ਕੀ ਤੁਸੀਂ 200 ਗਜ਼ ਤੱਕ ਸਾਫ-ਸਾਫ ਦੇਖ ਸਕਦੇ ਹੋ?” ਗਵਾਹ, ”ਜਨਾਬ, ਧਰਤੀ ਤੋਂ ਚੰਦਰਮਾ ਕਰੋੜਾਂ ਮੀਲ ਦੂਰ ਹੈ ਪਰ ਮੈਂ ਤਾਂ ਉਸ ਨੂੰ ਵੀ ਦੇਖ ਸਕਦਾ ਹਾਂ।” Read More »

ਗਰਮ ਪਾਣੀ

ਅਧਿਆਪਕ, ”ਉਸ ਤਰਲ ਦਾ ਨਾਂ ਦੱਸੋ ਜੋ ਸਰਦੀਆਂ ‘ਚ ਵੀ ਨਹੀਂ ਜੰੰਮਦਾ?” ਬੰਟੀ, ”ਗਰਮ ਪਾਣੀ, ਸਰ।” Read More »

ਫੋਟੋ

ਰਵੀ (ਫੋਟੋਗ੍ਰਾਫਰ ਨੂੰ), ”ਕੀ ਤੁਸੀਂ ਪਾਸਪੋਰਟ ਸਾਈਜ਼ ‘ਚ ਮੇਰੀ ਅਜਿਹੀ ਫੋਟੋ ਖਿੱਚ ਸਕਦੇ ਹੋ ਜਿਸ ਨਾਲ ਮੇਰਾ ਸਿਰ ਅਤੇ ਜੁੱਤੀਆਂ ਦੋਵੇਂ ਨਜ਼ਰ ਆਉਣ?” ਫੋਟੋਗ੍ਰਾਫਰ, ”ਕਿਉ ਨਹੀਂ, ਤੁਸੀਂ ਆਪਣੀਆਂ ਜੁੱਤੀਆਂ ਸਿਰ ‘ਤੇ ਰੱਖ ਕੇ ਬੈਠ ਜਾਓ।” Read More »

ਚੋਰ

ਇਕ ਚੋਰ ਤੇਜ਼ੀ ਨਾਲ ਦੌੜਦਾ ਹੋਇਆ ਗਲੀ ਦੇ ਮੋੜ ‘ਤੇ ਖੜ੍ਹੇ ਇਕ ਸਿਪਾਹੀ ਨਾਲ ਟਕਰਾ ਗਿਆ। ਸਿਪਾਹੀ ਨੇ ਉਸ ਨੂੰ ਝਿੜਕਦੇ ਹੋਏ ਪੁੱਛਿਆ, ਕੌਣ ਏਂ ਤੂੰ?” ਪਹਿਲਾਂ ਤਾਂ ਚੋਰ ਘਬਰਾ ਗਿਆ, ਫਿਰ ਦੌੜਦਾ ਹੋਇਆ ਬੋਲਿਆ, ”ਚੋਰ।” ਸਿਪਾਹੀ (ਹੱਸਦੇ ਹੋਏ), ਅਜੀਬ ਆਦਮੀ ਹੈ, ਪੁਲਸ ਵਾਲੇ ਨਾਲ ਵੀ ਮਜ਼ਾਕ ਕਰਦਾ ਹੈ।” Read More »

ਮਹਿੰਗਾਈ

ਮੰਮੀ, ”ਨਿਸ਼ੂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਹਿੰਗਾਈ ਦਾ ਜ਼ਮਾਨਾ ਹੈ ਅਤੇ ਤੂੰ ਫਜ਼ੂਲਖਰਚੀ ਕਰ ਰਿਹਾ ਏਂ।” ਨਿਸ਼ੂ, ”ਮੰਮੀ ਉਹ ਕਿਵੇਂ?” ਮੰਮੀ, ”ਤੂੰ ਇਕ ਹੀ ਸਲਾਈਸ ‘ਤੇ ਮੱਖਣ ਅਤੇ ਜੈਮ ਵੀ ਦੋ-ਦੋ ਚੀਜ਼ਾਂ ਲਗਾ ਕੇ ਕਿਉਂ ਖਾ ਰਿਹਾ ਏਂ? ਨਿਸ਼ੂ, ”ਮੰਮੀ ਮੈਂ ਤਾਂ ਬੱਚਤ ਕਰ ਰਿਹਾ ਹਾਂ। ਇਸ ਤਰ੍ਹਾਂ ... Read More »

ਨੀਂਦ

ਡਾਕਟਰ ਪ੍ਰਵੀਨ, ”ਨੀਂਦ ਨਹੀਂ ਆਉਂਦੀ ਤਾਂ ਸੌਣ ਤੋਂ ਪਹਿਲਾਂ ਕੁਝ ਖਾ ਲਿਆ ਕਰੋ।” ਸੁਰਜੀਤ,”ਪਰ ਡਾਕਟਰ ਸਾਹਿਬ, ਪਿਛਲੀ ਵਾਰ ਤਾਂ ਤੁਸੀਂ ਸੌਣ ਤੋਂ ਪਹਿਲਾਂ ਖਾਣ ਲਈ ਮਨ੍ਹਾ ਕੀਤਾ ਸੀ।’ ਡਾਕਟਰ ਪ੍ਰਵੀਨ, ”ਹਾਂ,ਉਹ ਤਾਂ ਪਿਛਲੀ ਜਨਵਰੀ ਦੀ ਗੱਲ ਹੈ। ਉਦੋਂ ਤੋਂ ਹੁਣ ਤੱਕ ਵਿਗਿਆਨ ਕਾਫੀ ਤਰੱਕੀ ਕਰ ਚੁੱਕਾ ਹੈ।” Read More »

Scroll To Top
Skip to toolbar