ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ ਫੱਟੇ ਮੂੰਹ ਜਵਾਈ ਦਾ, ਨੱਚਾਂਗੀ ਤੇ ਗਾਵਾਂਗੇ ਭਾਬੋ ਨੂੰ ਲਿਆਵਾਂਗੇ। ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਗਈ ਸੀ ਮੈਂ ਗੰਗਾ ਚੜਾ ਲਿਆਈ ਵੰਗਾਂ, ਆਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿਲੀ ਟੰਗਾਂ, ਨੀ ਮੈਂ ਐਸ ਕਿਲੀ ਟੰਗਾਂ ਕਿ ਮੈਂ ਐਸ ... Read More »
You are here: Home >> Tag Archives: ਬੋਲੀਆਂ
Tag Archives: ਬੋਲੀਆਂ
Feed Subscriptionਕੱਠੀਆ ਹੋ ਕੇ ਆਈਆ/Kathiya ho ke Aayiya
ਕੱਠੀਆ ਹੋ ਕੇ ਆਈਆ ਗਿੱਧੇ ਵਿੱਚ ਇੱਕੋ ਜਿਹੀਆ ਮੁਟਿਆਰਾਂ, ਚੰਨ ਦੇ ਚਾਨਣੇ ਅੈਕਣ ਚਮਕਣ ਜਿਉਂ ਸੋਨੇ ਦੀਆ ਤਾਰਾਂ, ਗਲ਼ੀਂ ਉਨਾ ਦੇ ਰੇਸ਼ਮੀ ਲਹਿੰਗੇ ਤੇੜ ਨਵੀਆਂ ਸਲਵਾਰਾਂ, ਕੁੜੀਆ ਐਂ ਨੱਚਣ ਜਿਉਂ ਹਰਨਾਂ ਦੀਆਂ ਡਾਰਾਂ। Read More »
ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
ਗਿੱਧਾ ਗਿੱਧਾ ਕਰੇਂ ਮੇਲਣੇ ਗਿੱਧਾ ਪਾਊ ਬਥੇਰਾ, ਪਿੰਡ ਵਿੱਚ ਤਾਂ ਰਿਹਾ ਕੋਈ ਨਾ ਕਿ ਬੁੱਢੜਾ ਕਿ ਠੇਰਾ, ਨੱਚ ਕਲਬੂਤਰੀਏ ਦੇ ਦੇ ਸ਼ੌਂਕ ਦਾ ਗੇੜਾ। Read More »
Dil Khave Hichkole/ਦਿਲ ਖਾਵੇ ਹਿਚਕੋਲੇ
ਛੋਲੇ ਛੋਲੇ ਛੋਲੇ ਵੇ ਇਕ ਤੈਨੂੰ ਗੱਲ ਦੱਸਣੀ, ਜੱਗ ਦੀ ਨਜ਼ਰ ਤੋਂ ਉੁਹਲੇ | ਦਿਲ ਦਾ ਮਹਿਰਮ ਉਹ , ਜੋ ਭੇਦ ਨਾ ਕਿਸੇ ਦਾ ਖੋਲੇ | ਆਹ ਲੈ ਫੜ ਮੁੰਦਰੀ, ਮੇਰਾ ਦਿਲ ਤੇਰੇ ਤੇ ਡੋਲੇ | ਤੇਰੇ ਕੋਲ ਕਰ ਜਿਗਰਾ, ਮੈਂ ਦੁੱਖ ਹਿਜ਼ਰਾਂ ਦੇ ਫੋਲੇ | ਨਰਮ ਕੁਆਰੀ ਦਾ ਦਿਲ ... Read More »
ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇੰਦਾ, ਬੁਰ ਜਿਹੀ ਹੈ ਪੈਂਦੀ ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ…. ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ…. Read More »