ਜੀ ਆਇਆਂ ਨੂੰ
You are here: Home >> Tag Archives: ਬੰਤਾ (page 3)

Tag Archives: ਬੰਤਾ

Feed Subscription

ਪੰਗਾ

ਸੰਤਾ : ਮਿਤਰਾ ! ਜੇ ਕਦੇ ਤੇਰਾ ਇਕੱਲੇ ਦਾ ਪੰਗਾ 10-12 ਬੰਦਿਯਾਂ ਨਾਲ ਹੋ ਜਾਵੇ ਤਾਂ ਮੈਨੂ ਬੁਲਾ ਲਈ | ਬੰਤਾ : ਕਿਓਂ ? ਸੰਤਾ : ਯਾਰ ਮੈਂ ਕਦੇ ਕਿਸੇ ਨੂ ਕੁਟ ਪੈਂਦੀ ਨੀ ਵੇਖੀ… Read More »

ਟ੍ਰੇਨ ਚਲ ਪਈ

ਸੰਤਾ – ਬੰਤਾ ਦੋਵੇ ਟ੍ਰੇਨ ਦੇ ਪਿਛੇ ਨਠੇ, ਸੰਤਾ ਚੜ ਗਿਆ, ਲੋਕਾ ਨੇ ਬੜੀ ਤਾਰੀਫ਼ ਕੀਤੀ , ਸੰਤਾ ਥੋੜੀ ਦੂਰ ਜਾਨ ਤੋ ਬਾਦ :ਓ ਸ਼ਿਟ ਜਿਸ ਨੇ ਜਾਣਾ ਸੀ ਓਹ ਤਾਂ ਪਿਛੇ ਹੀ ਰਹ ਗਯਾ,ਮੈ ਤਾਂ ਓਸ ਨੂ ਛਡਨ ਆਯਾ ਸੀ. Read More »

ਰਿਸ਼ਤੇਦਾਰ

ਸੰਤਾ ਤੇ ਜੀਤੋ ਘੁਮਣ ਲਈ ਜਾ ਰਹੇ ਸੀ , ਜੀਤੋ( ਗਧੇ ਨੂ ਵੇਖ ਕੇ ) : ਏਜੀ ਵੇਖੋ ਤੁਹਾਡਾ ਰਿਸ਼ਤੇਦਾਰ ਘਾ ਖਾ ਰਿਹਾ ਹੈ ,ਸਤਿ ਸ਼੍ਰੀ ਅਕਾਲ ਕਰੋ . ਸੰਤਾ : ਸਸੁਰ ਜੀ, ਸਤਿ ਸ਼੍ਰੀ ਅਕਾਲ | Read More »

ਬਕਰਾ ਹੈ ਯਾ ਬਕਰੀ?

Munna bhai:ਅਪੁਨ ਕੋ ਕੈਸੇ ਪਤਾ ਚਲੇ ਗਾ ਕ ਯੇ ਬਕਰਾ ਹੈ ਯਾ ਬਕਰੀ ?” circuit:”ਸਿਮ੍ਪਲ ਭਾਈ ,ਪਥਰ ਮਾਰ ਕਰ ਦੇਖੋ , ਅਗ਼ਰ ਭਾਗਾ ਤੋ ਬਕਰਾ ਔਰ ਅਗ਼ਰ ਭਾਗੀ ਤੋ ਬਕਰੀ. Read More »

ਬਿਨਾ ਦਾਂਤ ਵਾਲਾ ਕੁੱਤਾ ਕਟੇ ਤੋ ?

MUNNA BHAI: circuit ਅਗਰ ਬਿਨਾ ਦਾਂਤ ਵਾਲਾ ਕੁੱਤਾ ਕਾਟੇ ਤੋ ਕ੍ਯਾ ਕਰਨੇ ਕਾ ਰੇ ? CIRCUIT:ਸਿਮਪਲ ਹੇ ਭਾਈ , ਬਿਨਾ ਸੁਈ ਵਾਲਾ ਇਨਜੰਕਸ਼ਨ ਲੇਨੇ ਕਾ !!! Read More »

ਰਾਈਟ ਏ ਨੋਟ ਓਨ ਗਾਂਧੀ ਜਯੰਤੀ

ਟੀਚਰ: ਰਾਈਟ ਏ ਨੋਟ ਓਨ ਗਾਂਧੀ ਜਯੰਤੀ CIRCUIT WRITES: ਗਾਂਧੀ ਵਾਸ ਏ ਗ੍ਰੇਟ ਮੈਨ ਬਟ ਮਾਂ ਕਸਮ ਜਯੰਤੀ ਕੋ ਮੈਂ ਨਹੀ ਜਾਨਤਾ, ਕੋਈ ਲੋਚਾ-ਲਫੜਾ ਹੋਗਾ ਬੁਢੇ ਕਾ ! Read More »

ਤੰਬੂ ਚੋਰੀ

ਸੰਤਾ ਤੇ ਬੰਤਾ ਸਫ਼ਰ ਤੇ ਜਾ ਰਹੇ ਸੀ, ਰਸਤੇ ਵਿਚ ਰਾਤ ਹੋ ਗਈ, ਤੇ ਓਹ ਤੰਬੂ ਲਗਾ ਕੇ ਸੋ ਗਏ ਰਾਤ ਨੂੰ ਬੰਤੇ ਦੀ ਅਖ ਖੁੱਲੀ, ਉਸਨੇ ਸੰਤੇ ਨੂੰ ਜਗਾ ਕੇ ਕਿਹਾ ਅਸਮਾਨ ਵੱਲ ਦੇਖ ਤੇ ਦੱਸ ਤੇਨੁ ਕੀ ਨਜ਼ਰ ਆ ਰਿਹਾ ਹੈ ? ਸੰਤਾ : ਬਹੁਤ ਸਾਰੇ ਸਿਤਾਰੇ ਬੰਤਾ ... Read More »

ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ

ਸੇਠਾਣੀ: ਪੰਡਿਤ ਜੀ! ਕੁਡ਼ੀ ਵਾਸਤੇ ਇਹੋ ਜਿਹਾ ਮੁੰਡਾ ਦੱਸੋ ਜਿਹੜਾ ਕੁਝ ਖਾਂਦਾ ਪੀਂਦਾ ਨਾ ਹੋਵੇ | ਪੰਡਿਤ ਜੀ: ਇਹੋ ਜਿਹਾ ਤਾਂ ਫਿਰ ਪੀ.ਜੀ.ਆਈ. ਦੇ ਇੰਟੈਂਸਿਵ ਕੇਅਰ ਯੂਨਿਟ ‘ਚ ਹੀ ਮਿਲੂਗਾ | Read More »

ਵਿਆਹ

ਸੰਤਾ ਬੰਤੇ ਨੂੰ-‘ ਮੈਂ ਭਾਂਡੇ ਮਾਂਜਦਾ, ਰੋਟੀਆਂ ਲਾਹੁੰਦਾ, ਕੱਪੜੇ ਧੋਂਦਾ ਥੱਕ ਗਿਆ ਸੀ, ਇਸ ਕਰਕੇ ਮੈਂ ਵਿਆਹ ਕਰਵਾ ਲਿਆ ਬੰਤਾ- ‘ਅੱਛਾ ਮੈਂ ਤਾਂ ਇਸੇ ਕਰਕੇ ਤਲਾਕ ਲਿਆ ਹੈ! Read More »

ਠੰਡਾ ਲਓਗੇ ਕਿ ਗਰਮ ?

ਸੰਤਾ (ਮੇਹਮਾਨ ਨੂੰ ) :- ਠੰਡਾ ਲਓਗੇ ਕਿ ਗਰਮ ? ਮੇਹਮਾਨ :- ਦੋਵੇਂ ਲੈ ਆਓ ! ਸੰਤਾ (ਆਪਣੀ ਘਰਵਾਲੀ ਨੂੰ ) :- ਜੀਤੋ , ਇਕ ਗਿਲਾਸ ਫ੍ਰੀਜ਼ਰ ਚੋਂ ਤੇ ਇਕ ਗਿਲਾਸ ਗੀਜ਼ਰ ਚੋਂ ਲੈ ਕੇ ਆ ! Read More »

Scroll To Top
Skip to toolbar