ਵਿਹੜੇ ਦੀ ਵਲਗਣ ਉਤੋਂ ਉੜ ਕੇ, ਮੌਕਾ ਬਚਾਂਦਿਆਂ, ਜ਼ੈਲਦਾਰਾਂ ਦੀ ਹਰਿਪ੍ਰਕਾਸ਼, ਗਲੀ ਵਿੱਚੋਂ ਲੰਘੇ ਜਾਂਦੇ ਵਿਰਕਾਂ ਦੇ ਪਰਮਿੰਦਰ ਵੱਲ ਤੱਕਦੀ ਕਿਤੇ ਹਲਕਾ ਜਿਹਾ ਮੁਸਕਰਾ ਪਈ ਕਿ ਅਚਣਚੇਤ, ਮੋੜ ਉਤੋਂ ਆ ਧਮਕੇ, ਬਾਰੀਆਂ ਦੇ ਤਿਲਕੂ ਨੇ ਟੇਢੀਂ ਅੱਖੀਂ ਵੇਖ ਲਿਆ। ਇੱਕ ਤਾਂ ਇਸ਼ਕ ਮੁਸ਼ਕ, ਲੁਕਾਇਆਂ, ਸਹੁਰੇ ਲੁਕਦੇ ਵੀ ਤਾਂ ਨਹੀਂ ਹਨ। ... Read More »