ਹਰ ਯੁਗ ਵਿਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿਚ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਹ ਰੁਸ਼ਨਾਵੇ ਮੇਰੀ ਮਾਂ ਨੇ ਮੈਨੂੰ ਆਖਿਆ ਸੀ: ਸਿਆਣੀਆਂ ਕੁੜੀਆਂ ਲੁਕ ਲੁਕ ਕੇ ਰਹਿੰਦੀਆਂ ਧੁਖ ਧੁਖ ਕੇ ਜਿਉਂਦੀਆਂ ਝੁਕ ਝੁਕ ਕੇ ਤੁਰਦੀਆਂ ਨਾ ਉੱਚਾ ਬੋਲਦੀਆਂ ਨਾ ਉੱਚਾ ਹਸਦੀਆਂ ... Read More »
You are here: Home >> Tag Archives: ਮਾਵਾਂ ਤੇ ਧੀਆਂ/Maavan te Dhiyan