ਜੀ ਆਇਆਂ ਨੂੰ
You are here: Home >> Tag Archives: ਮਾਹੀਆ

Tag Archives: ਮਾਹੀਆ

Feed Subscription

ਕੋਠੇ ਤੇ ਆ ਮਾਹੀਆ/Kothe to aa Mahiya

ਕੋਠੇ ਤੇ ਆ ਮਾਹੀਆ। ਫੁੱਲਾਂ ਦਿਆ ਬਹੂੰ ਸ਼ੋਕੀ, ਵਿਹੜੇ ਬਾਗ ਲਵਾ ਮਾਹੀਆ। Read More »

ਤੰਦੂਰੀ ਤਾਈ ਹੋਈਆ ਆ/Tanduri tai Hoiya aa

ਤੰਦੂਰੀ ਤਾਈ ਹੋਈਆ ਆ, ਖਸਮਾਂ ਨੂੰ ਖਾਣ ਰੋਟੀਆਂ। ਚਿੱਠੀ ਮਾਹੀਏ ਦੀ ਆਈ ਹੋਈ ਆ। Read More »

ਕੋਠੇ ‘ਤੇ ਕਾਂ ਬੋਲੇ/Kothe te Kaa Bole

ਕੋਠੇ ‘ਤੇ ਕਾਂ ਬੋਲੇ ਚਿੱਠੀ ਮੇਰੇ ਮਾਹਿਏ ਦੀ ਵਿੱਚ ਮੇਰਾ ਨਾਂ ਬੋਲੇ। Read More »

ਤੁਸੀ ਜਗ ਤੋ ਨਿਰਾਲੇ ਓ/Tusi Jag to Nirale o

ਤੁਸੀ ਜਗ ਤੋ ਨਿਰਾਲੇ ਓ। ਅਸੀ ਪਰਦੇਸੀ ਹਾਂ, ਤੁਸੀਂ ਦੇਸਾਂ ਵਾਲੇ ਓ। Read More »

ਦੋ ਪੱਤਰ ਅਨਾਰਾਂ ਦੇ/Do Pattar Anara de

ਦੋ ਪੱਤਰ ਅਨਾਰਾਂ ਦੇ॥ ਸਾਡੀ ਗਲੀ ਲੰਘ ਮਾਹੀਆ, ਦੁੱਖ ਟੁੱਟਣ ਬਿਮਾਰਾਂ ਦੇ Read More »

ਚਾਨਣੀਆਂ ਰਾਤਾਂ ਨੇ/Chananiya Raata Ne

ਚਾਨਣੀਆਂ ਰਾਤਾਂ ਨੇ। ਦੁਨੀਆ ‘ਚ ਸਭ ਸੋਹਣੇ, ਦਿਲ ਮਿਲੇ ਦੀਆਂ ਬਾਤਾਂ ਨੇ, Read More »

ਹੱਥ ਸੁਰਖ ਬਟੇਰਾ ਈ/Hath Surkh Batera ee

ਹੱਥ ਸੁਰਖ ਬਟੇਰਾ ਈ। ਅਸਾਂ ਕਿਹੜਾ ਨਿੱਤ ਆਵਣਾ, ਸ਼ਾਡਾ ਜੋਗੀ ਵਾਲਾ ਫੇਰਾ ਈ। Read More »

ਰੰਗ ਖੁਰ ਗਿਆ ਖੇਸ਼ੀ ਦਾ/Rang Khur Giya Khesi da

ਰੰਗ ਖੁਰ ਗਿਆ ਖੇਸ਼ੀ ਦਾ। ਅਸਾਂ ਇੱਥੋਂ ਟੁਰ ਜਾਣਾ, ਕੀ ਮਾਣ ਪਰਦੇਸੀ ਦਾ? Read More »

ਸਿਰ ਚੋਟਾਂ ਲੱਗੀਆਂ ਨੇ/Sir Chota Lagiya ne

ਸਿਰ ਚੋਟਾਂ ਲੱਗੀਆਂ ਨੇ। ਅਸਲ ਨਿਭਾਉਂਦੇ ਨੇ, ਨੀਚ ਕਰਦੇ ਠੱਗੀਆਂ ਨੇ। Read More »

ਕੋਠੇ ‘ਤੇ ਕਿੱਲ ਮਾਹੀਆ/Kothe te Kil Mahiya

ਕੋਠੇ ‘ਤੇ ਕਿੱਲ ਮਾਹੀਆ। ਲੋਕਾਂ ਦੀਆਂ ਰੋਣ ਅੱਖੀਆਂ, ਸਾਡਾ ਰੋਂਦਾ ਏ ਦਿਲ ਮਾਹੀਆ। Read More »

Scroll To Top
Skip to toolbar