ਮੈਂ ਅਪਣੇ ਦਿਲ ਦੇ ਸ਼ੀਸ਼ੇ ਨੂੰ ਸਲਾਮਤ ਕਿਸ ਤਰਾਂ ਰੱਖਾਂ ਐ ਸ਼ਿਬਲੀ! ਤੇਰਿਆਂ ਫੁੱਲਾਂ ਦੀ ਇੱਜ਼ਤ ਕਿਸ ਤਰਾਂ ਰੱਖਾਂ ਮੈਂ ਜਿਸ ਨੂੰ ਆਖਿਆ ਸੂਰਜ ਤੂੰ ਉਸ ਨੂੰ ਚਾੜ੍ਹਤਾ ਸੂਲੀ, ਇਨ੍ਹਾਂ ਬਲਦੇ ਚਿਰਾਗ਼ਾਂ ਦੀ ਹਿਫ਼ਾਜ਼ਤ ਕਿਸ ਤਰਾਂ ਰੱਖਾਂ ਮੇਰੇ ਅੰਦਰ ਯਸ਼ੋਧਾ ਸਿਸਕਦੀ ਤੇ ਵਿਲਕਦਾ ਰਾਹੁਲ ਮੈਂ ਬਾਹਰੋਂ ਬੁੱਧ ਹੋਵਣ ਦੀ ਮੁਹਾਰਤ ... Read More »
You are here: Home >> Tag Archives: ਮੈਂ ਅਪਣੇ ਦਿਲ ਦੇ ਸ਼ੀਸ਼ੇ ਨੂੰ ਸਲਾਮਤ ਕਿਸ ਤਰਾਂ ਰੱਖਾਂ/Main Apne Dil de Shishe nu Slamat Kis Tara Rkha