ਮੈਂ ਜਨਮਾਂ ਤੋਂ ਸ਼ੁਭ ਕਰਮਾਂ ਦਾ ਆਦੀ, ਮੇਰਾ ਫਰਜ਼ ਹਰ ਥਾਂ ‘ਤੇ ਵੰਡਣਾ ਆਜ਼ਾਦੀ, ਜੀਵੋ ਅਤੇ ਜੀਣ ਦੇਵੋ ਦਾ ਨਾਅਰਾ, ਮੈਂ ਲਿਖਕੇ ਮਿਜ਼ਾਈਲਾਂ ‘ਤੇ ਥਾਂ-ਥਾਂ ‘ਤੇ ਘਲਦਾ, ਮੈਂ ਲੋਕਾਂ ਦੇ ਹੱਕਾ ਦੀ ਰਾਖੀ ਦਾ ਵਾਰਿਸ, ਥਾਂ-ਥਾਂ ‘ਤੇ ਬੰਬਾਂ ਦੇ ਪਹਿਰੇ ਬਿਠਾਉਂਦਾ, ਮੇਰਾ ਸ਼ੌਕ ਲਾਸ਼ਾਂ ਦੀ ਮੰਡੀ ਸਜਾਉਣਾ, ਤੇ ਸਿਰਤਾਜ ਮਹਾਂ ... Read More »
You are here: Home >> Tag Archives: ਮੈਂ ਜਨਮਾਂ ਤੋਂ ਸ਼ੁਭ ਕਰਮਾਂ ਦਾ ਆਦੀ