ਪਵਿੱਤਰ ਹੋਣ ਖਾਤਰ ਇਉਂ ਮੈਂ ਅਕਸਰ ਸੁਲਗਦਾ ਰਹਿੰਨਾਂਮੈਂ ਨਿਸਦਿਨ ਸੋਚਦਾ ਰਹਿੰਨਾਂ ਮੈਂ ਹਰ ਪਲ ਸੁਲਗਦਾ ਰਹਿੰਨਾਂ ਮੈਂ ਗੌਤਮ ਹਾਂ ਅਤੇ ਬੁੱਧ ਹੋਣ ਖਾਤਰ ਤੜਪਦਾ ਰਹਿੰਨਾਂ ਸੁਜਾਤਾ ਦਾ ਕਟੋਰਾ ਵਣ ਦੇ ਵਿਚ ਮਨਜ਼ੂਰ ਸੀ ਮੈਨੂੰ ਮੈਂ ਪਰ ਬੋਧੀ ਮਠਾਂ ਵਿਚ ਉਸ ਨੁੰ ਆਉਣੋਂ ਵਰਜਦਾ ਰਹਿੰਨਾਂ ਇਬਾਰਤ ਮੈਂ ਨਹੀਂ ਕੋਈ, ਸ਼ਿਲਾਲੇਖੀਂ ਲਿਖੀ ... Read More »
You are here: Home >> Tag Archives: ਮੈਂ ਨਿਸਦਿਨ ਸੋਚਦਾ ਰਹਿੰਨਾਂ