ਮੋਤੀਆ, ਚਮੇਲੀ, ਬੇਲਾ, ਕੇਤਕੀ, ਤਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਪਲਾਈ ਦੇ, ਕੇਸੂ, ਕਚਨਾਰ ਨੀ ਸ਼ਰੀ ਤੇ ਅਮਲਤ੍ਰਾਸ, ਤੇਰੇ ਲਈ ਹੀ ਖੇਤਾਂ ਚ ਉਗਾਈ ਦੇ, ਮਰੁਏ ਦਾ ਬੂੱਟਾ ਇਕ ਲਾਇਆ, ਉਹਦੇ ਉੱਤੇ ਸੋਹਣੇ ਹਥਾਂ ਨਾਲ ਪਾਣੀ ਛਿੜਕਾਜਾ ਨੀ, ਲੈਹੰਗਾ ਬਣਵਾਯਾ ਲਾਜ਼ਵੰਤਰੀ ਦਾ ਵੇਖੀ, ਹੈਗਾ ਮੇਚ ਜ਼ਰਾ ਪਾ ਕੇ ਤਾ ਦਿਖਾਜਾ ਨੀ, ... Read More »