ਇੱਕ ਦਿਨ ਸ਼ੇਖਚਿੱਲੀ ਬਜ਼ਾਰ ਵਿਚ ਜਾ ਰਿਹਾ ਸੀ। ਬਜ਼ਾਰ ਵਿਚ ਇੱਕ ਆਦਮੀ ਖੜ੍ਹਾ ਸੀ, ਜਿਸ ਕੋਲ ਇੱਕ ਘੜਾ ਸੀ। ਉਹ ਆਦਮੀ ਕਿਸੇ ਭਾਰ ਚੁੱਕਣ ਵਾਲੇ ਨੂੰ ਲੱਭ ਰਿਹਾ ਸੀ, ਜਿਹੜਾ ਰੁਪਈਆ ਲੈਕੇ ਉਸ ਦਾ ਘੜਾ ਚੁੱਕ ਦੇਵੇ। ਸ਼ੇਖਚਿੱਲੀ ਇਸ ਕੰਮ ਲਈ ਤਿਆਰ ਹੋ ਗਿਆ। ਸ਼ੇਖਚਿੱਲੀ ਘੜੇ ਨੂੰ ਸਿਰ ਤੇ ਰੱਖ ... Read More »
Tag Archives: ਲੋਕ ਕਹਾਣੀਆਂ Lok Kahanian
Feed Subscriptionਚਿੜੀ ਤੇ ਪਿੱਪਲ/Chiri Te Pippal
ਇੱਕ ਸੀ ਚਿੜੀ। ਚਿੜੀ ਨੂੰ ਬਹੁਤ ਭੁੱਖ ਲੱਗੀ ਸੀ। ਉਹ ਆਪਣੇ ਖਾਣ ਲਈ ਕੁਝ ਲੱਭਣ ਲੱਗੀ। ਲੱਭਦਿਆਂ-ਲੱਭਦਿਆਂ ਉਸ ਨੂੰ ਇੱਕ ਦਾਣਾ ਲੱਭ ਪਿਆ। ਉਹ ਪਿੱਪਲ ਦੇ ਰੁੱਖ ਤੇ ਬੈਠ ਕੇ ਦਾਣਾ ਖਾਣ ਲੱਗੀ। ਦਾਣਾ ਪਿੱਪਲ ਦੀ ਖੁੱਡ ਵਿੱਚ ਡਿੱਗ ਪਿਆ। ਚਿੜੀ ਨੇ ਪਿੱਪਲ ਨੂੰ ਕਿਹਾ, “ਪਿੱਪਲਾ-ਪਿੱਪਲਾ, ਦਾਣਾ ਦੇ।” ਪਿੱਪਲ ਬੋਲਿਆ, ... Read More »
ਸ਼ੀਸ਼ਾ/Sheesha
ਸ਼ਹਿਰ ਵਿਚ ਇਕ ਫ਼ਕੀਰ ਦੀ ਬਹੁਤ ਪ੍ਰਸਿੱਧੀ ਸੀ । ਬਾਦਸ਼ਾਹ ਨੂੰ ਮਿਲਣ ਦੀ ਇੱਛਾ ਹੋਈ । ਦਰਬਾਰ ‘ਚ ਪਧਾਰਨ ਦਾ ਫ਼ਕੀਰ ਨੂੰ ਬੁਲਾਵਾ ਭੇਜਿਆ ਪਰ ਉਹ ਨਹੀਂ ਆਇਆ । ਆਖਰ ਬਾਦਸ਼ਾਹ ਆਪ ਫ਼ਕੀਰ ਨੂੰ ਮਿਲਣ ਉਸ ਕੋਲ ਗਿਆ । ਉਪਹਾਰ ਲਈ ਪਕਵਾਨ ਭੇਟ ਕੀਤੇ । ਫ਼ਕੀਰ ਨੇ ਸ਼ੀਸ਼ਾ ਕੱਢਿਆ ਤੇ ... Read More »
ਕਰਮ/Karam
ਉਹ ਇਕ ਤੂਫ਼ਾਨੀ ਸ਼ਾਮ ਸੀ । ਲੋਕ ਘਰਾਂ ‘ਚ ਲੁਕੇ ਬੈਠੇ ਪਛਤਾਵਾ ਕਰ ਰਹੇ ਸਨ ਤੇ ਪੁਜਾਰੀ ਪ੍ਰਾਰਥਨਾ ਕਰ ਰਹੇ ਸਨ । ਉਸ ਵੇਲੇ ਪੂਜਾ-ਥਾਂ ਦੇ ਬੂਹੇ ‘ਤੇ ਦਸਤਕ ਹੋਈ । ਪੁਜਾਰੀ ਦੀ ਆਗਿਆ ਪਾ ਕੇ ਇਕ ਇਸਤਰੀ ਅੰਦਰ ਆਈ । ਉਹਦਾ ਧਰਮ ਵੱਖਰਾ ਸੀ । ਪੁਜਾਰੀ ਨੇ ਨਫ਼ਰਤ ਨਾਲ ... Read More »
ਆਦਤਾਂ ਤੋਂ ਨਸਲ ਦਾ ਪਤਾ ਲਗਦਾ ਏ/Aadatan Ton Nasal Da Pata Lagdai
ਇਕ ਬਾਦਸ਼ਾਹ ਦੇ ਦਰਬਾਰ ਵਿਚ ਇਕ ਕੋਈ ਓਪਰਾ ਬੰਦਾ ਨੌਕਰੀ ਦੀ ਭਾਲ ਵਿਚ ਅੱਪੜਿਆ। ਉਸ ਤੋਂ ਉਹਦੀ ਯੋਗਤਾ ਪੁੱਛੀ ਗਈ। ਉਸ ਆਖਿਆ “ਸਿਆਸੀ ਹਾਂ।” (ਅਰਬੀ ਚ ਸਿਆਸੀ ਉਸਨੂੰ ਆਖਦੇ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ) ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕੋਈ ... Read More »
ਸਭ ਤੋਂ ਚੰਗਾ ਅੰਗ/Sabh Ton Changa Ang
ਅਰਬ ਦੇਸ਼ ‘ਚ ਇਕ ਖਲੀਫੇ ਦਾ ਸ਼ਾਸਨ ਸੀ। ਉਨ੍ਹਾਂ ਕੋਲ ਸੈਂਕੜੇ ਗੁਲਾਮ ਸਨ ਪਰ ਖਲੀਫਾ ਇਕ ਗੁਲਾਮ ‘ਤੇ ਬੜੇ ਮਿਹਰਬਾਨ ਸਨ। ਉਹ ਹਮੇਸ਼ਾ ਉਸ ਨੂੰ ਆਪਣੇ ਨਾਲ ਰੱਖਦੇ ਅਤੇ ਦੂਜੇ ਗੁਲਾਮਾਂ ਨਾਲੋਂ ਵਧੇਰੇ ਜ਼ਿੰਮੇਵਾਰੀਆਂ ਸੌਂਪਦੇ ਸਨ। ਇਹ ਦੇਖ ਕੇ ਬਾਕੀ ਗੁਲਾਮ ਉਨ੍ਹਾਂ ਨਾਲ ਈਰਖਾ ਕਰਦੇ ਸਨ। ਹੌਲੀ-ਹੌਲੀ ਇਹ ਗੱਲ ਖਲੀਫੇ ... Read More »
ਆਮ ਤੇ ਖ਼ਾਸ/Aam Te Khaas
ਇਕ ਬਾਦਸ਼ਾਹ ਆਪਣੇ ਘੋੜਿਆਂ ਦੇ ਕਾਫ਼ਲੇ ਵਿਚ ਆਪ ਵੀ ਘੋੜੇ ‘ਤੇ ਬੈਠਾ ਇਕ ਪਿੰਡ ਵਿਚੋਂ ਗੁਜ਼ਰ ਰਿਹਾ ਸੀ ਕਿ ਇਕ ਕੱਚੀ ਫਿਰਨੀ ‘ਤੇ ਕੁਝ ਗੁਜਰੀਆਂ ਜਿਨ੍ਹਾਂ ਵਿਚ ਇਕ ਬਜ਼ੁਰਗ ਔਰਤ ਅਤੇ ਬਾਕੀ ਜਵਾਨ ਮੁਟਿਆਰਾਂ ਸਨ, ਸਿਰ ‘ਤੇ ਦੁੱਧ ਦਹੀਂ ਦੇ ਮਟਕੇ ਚੁੱਕੀ ਜਾ ਰਹੀਆਂ ਸਨ। ਘੋੜਿਆਂ ਦੀ ਦਗੜ-ਦਗੜ, ਪੌੜਾਂ ਦਾ ... Read More »
ਬਾਰਾਂ ਭੇਡੂ/Baran Bhedu
ਰਾਜਾ ਸਟੀਫ਼ਨ ਨੂੰ ਘੁੰਮਣ ਦਾ ਬੜਾ ਸ਼ੌਕ ਸੀ। ਜਦ ਵੀ ਰਾਜ-ਕਾਜ ਤੋਂ ਵਿਹਲ ਮਿਲਦੀ, ਉਹ ਆਪਣੇ ਸਾਰੇ ਮੰਤਰੀਆਂ ਨਾਲ ਘੋੜੇ ’ਤੇ ਸਵਾਰ ਹੋ ਕੇ ਰਾਜ ਦਾ ਚੱਕਰ ਲਾਉਂਦਾ। ਇਸ ਨਾਲ ਉਸ ਨੂੰ ਆਪਣੇ ਰਾਜ ਦੇ ਲੋਕਾਂ ਦੀਆਂ ਤਕਲੀਫ਼ਾਂ ਦੀ ਸਹੀ ਜਾਣਕਾਰੀ ਮਿਲਦੀ ਅਤੇ ਸਮਝਦਾਰ ਲੋਕਾਂ ਨਾਲ ਗੱਲ ਕਰਨ ਦਾ ਮੌਕਾ ... Read More »
ਕਾਜ਼ੀ ਦਾ ਫ਼ੈਸਲਾ/Qazi Da Faisala
ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਇਸਾਕ ਨਾਂ ਦਾ ਹਰਫ਼ਨਮੌਲਾ ਆਦਮੀ ਰਹਿੰਦਾ ਸੀ। ਉਹ ਸ਼ਹਿਰ ਦੇ ਸਾਰੇ ਚੋਰਾਂ ਦਾ ਗੁਰੂ ਸੀ। ਉਸ ਦੇ ਕਈ ਚੇਲੇ ਸਨ। ਉਸ ਦੇ ਘਰ ਇੱਕ ਲੜਕੀ ਨੇ ਜਨਮ ਲਿਆ। ਉਹ ਬਹੁਤ ਸੁੰਦਰ ਸੀ। ਜਦ ਉਹ ਵੱਡੀ ਹੋਈ ਤਾਂ ਉਸ ਦੀ ਖ਼ੂਬਸੂਰਤੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ... Read More »
ਰੋਡਾ ਜਲਾਲੀ/Roda Jalali
‘ਰੋਡਾ ਜਲਾਲੀ’ ਦਿਲ ਹੂਲਵੀਂ ਪਾਕ ਮੁਹੱਬਤ ਦੀ ਲੋਕ ਗਾਥਾ ਹੈ। 17ਵੀਂ ਸਦੀ ਦੇ ਅੰਤ ਵਿਚ ਇਹ ਵਾਰਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਾਲ ਸਿੰਙੀ ਵਿਖੇ ਵਾਪਰੀ। ਕਿਸ਼ੋਰ ਚੰਦ ਅਤੇ ਬੂਟਾ ਗੁਜਰਾਤੀ ਨੇ ਇਸ ਬਾਰੇ ਦੋ ਕਿੱਸੇ ਜੋੜੇ ਹਨ। ਇਨ੍ਹਾਂ ਕਿੱਸਿਆਂ ਤੋਂ ਇਲਾਵਾ ਰੋਡਾ ਜਲਾਲੀ ਬਾਰੇ ਪੰਜਾਬ ਦੀਆਂ ਸੁਆਣੀਆਂ ਲੋਕ ਗੀਤ ਵੀ ... Read More »