ਜੀ ਆਇਆਂ ਨੂੰ
You are here: Home >> Tag Archives: Lok Geet ਲੋਕ ਗੀਤ (page 20)

Tag Archives: Lok Geet ਲੋਕ ਗੀਤ

Feed Subscription

ਪੁਰਾਣੀ ਅੱਖ

ਪੁਰਾਣੀ ਅੱਖ ਮੇਰੇ ਮੱਥੇ ‘ਚੋ ਕੱਡ ਕੇ ਸੁੱਟ ਦਿਉ ਕਿਧਰੇ ਇਹ ਅੰਨੀ ਹੋ ਚੁੱਕੀ ਹੈ ਮੈਨੂੰ ਇਸ ਅੱਖ ਸੰਗ ਹੁਣ ਆਪਣਾ ਆਪਾ ਵੀ ਨਹੀ ਦਿਸਦਾ ਤੁਹਾਨੂੰ ਕਿੰਝ ਵੇਖਾਗਾ ਬਦਲਦੇ ਮੌਸਮ ਦੀ ਅੱਗ ਸਾਵੀ ਕਿੰਝ ਸੇਕਾਗਾ? ਇਹ ਅੱਖ ਕੈਸੀ ਹੇ ਜਿਸ ਵਿਚ ਪੁਠੇ ਚਮਗਿੱਦੜਾਂ ਦਾ ਵਾਸਾ ਹੈ ਤੇ ਪੁਸ਼ਤੋ-ਪੁਸ਼ਤ ਤੋ ਜੰਮੀ ... Read More »

ਸੀਮਾ

ਦੈਨਿਕ ਅਖ਼ਬਾਰ ਦੇ ਅੱਜ ਪ੍ਰਿਥਮ ਪੰਨੇ ਤੇ ਮੇਰੀ ਮਹਿਬੂਬਾ ਦੀ ਤਸਵੀਰ ਛਪੀ ਹੈ ਏਸ ਤਸਵੀਰ ‘ਚ ਕੁਝ ਗੋਰੇ ਵਿਦੇਸ਼ੀ ਬੱਚੇ ਤੇ ਇੱਕ ਹੋਰ ਉਹਦੇ ਨਾਲ ਖੜੀ ਉਸ ਦੀ ਸਖੀ ਹੈ ! ਤਸਵੀਰ ਦੇ ਪੈਰੀ , ਇਕ ਇਬਾਰਤ ਦੀ ਹੈ ਝਾਂਜਰ ਇਹ ਕੁੜੀ ਪਹਿਲੀ ਪੰਜਾਬਣ ਉਹ ਕੁੜੀ ਜਿਹੜੀ ਪਰਦੇਸ ਤੋਂ, ਸੰਗੀਤ ... Read More »

ਰੁੱਖ

ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ ਕੁਝ ਰੁੱਖ ਨੂੰਹਾਂ ਥੀਏ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ ਕੁਝ ਰੁੱਖ ਮੇਰੀ ਦਾਡ਼੍ਹੀ ਵਰਗੇ ਚੂਰੀ ਪਾਵਾਂ ਕਾਵਾਂ ਕੁਝ ਰੁੱਖ ਯਾਰਾਂ ਵਰਗੇ ਲਗਦੇ ਚੁੰਮਾਂ ਤੇ ਗਲ ਲਾਵਾਂ ਇਕ ਮੇਰੀ ਮਹਿਬੂਬਾ ਵਾਕਣ ਮਿੱਠਾ ਅਤੇ ... Read More »

ਜੇ ਆਈ ਪੱਤਝੜ ਤਾਂ ਫੇਰ ਕੀ ਹੈ

ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਕਿਸੇ ਵੀ ਸ਼ੀਸ਼ੇ ’ਚ ਅਕਸ ਆਪਣਾ ਗੰਦਲਦਾ ਤੱਕ ਨ ਉਦਾਸ ਹੋਵੀਂ ਸਜਨ ਦੀ ਨਿਰਮਲ ਕਦਰ ’ਚ ਹਰਦਮ ਤੂੰ ਧਿਆਨ ਆਪਣੇ ਨੂੰ ਲੀਨ ਰੱਖੀਂ ਕਿਸੇ ਨੂੰ ਮਾਰਨ ... Read More »

ਮਰ ਰਹੀ ਹੈ ਮੇਰੀ ਭਾਸ਼ਾ

ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ ਧੰਮੀ ਵੇਲਾ, ਪਹੁ-ਫੁਟਾਲਾ, ਛਾਹ ਵੇਲਾ, ਲ਼ੌਢਾ ਵੇਲਾ ਦੀਵਾ ਵੱਟੀ, ਖਉਪੀਆ, ਕੌੜਾ ਸੋਤਾ, ਢਲਦੀਆਂ ਖਿੱਤੀਆਂ, ਘੜੀਆਂ, ਪਹਿਰ, ਬਿੰਦ, ਪਲ, ਛਿਣ, ਨਿਮਖ ਵਿਚਾਰੇ ਮਾਰੇ ਗਏ ਇਕੱਲੇ ਟਾਈਮ ਹੱਥੋਂ ਸਾਰੇ ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ-ਪੀਸ ਸੀ ਹਰਹਟ ... Read More »

ਅਜ ਮੇਰੇ ਕੋਲੋ ਕਚ ਦਾ ਗਲਾਸ ਟੁਟਿਆ

ਅਜ ਮੇਰੇ ਕੋਲੋ ਕਚ ਦਾ ਗਲਾਸ ਟੁਟਿਆ, ਤੇ ਮੈਨੂ ਅਮੜੀ ਨੇ, ਮੈਨੂ ਅਮੜੀ ਨੇ ਦਿਤੀਯਾ ਨੇ ਲਖ ਚਿੜਕਾਂ ਤੇ ਮੇਰੇ ਨੈਨਾ ਵਿਚੋ, ਮੇਰੇ ਨੈਨਾ ਵਿਚੋ ਛਮ-ਛਮ ਨੀਰ ਫੁਟਿਆ. ਨੀ ਮੇਰੇ ਨੈਨਾ ਵਿਚੋ ਮੇਰੀ ਅਮਿਏ ਨੀ ਮੈਨੂ ਇਕ ਗਲ ਦਸ ਦੇ , ਲੋੱਕੀ ਦਿਲ ਤੋੜ ਦੇਂਦੇ ਦਿਲ ਤੋੜ ਦੇਂਦੇ ਫਿਰ ਕਿੱਦਾ ... Read More »

ਗਜ਼ਲ

ਜ਼ਰੂਰੀ ਤਾਂ ਨਹੀਂ ਆਵੇ ਨਜ਼ਰ ਕੁਝ ਹਾਦਸੇ ਵਰਗਾ। ਬੜਾ ਕੁਝ ਦਿਲ ‘ਚ ਰੱਖਦੇ ਹਾਂ ਛਿਪਾ ਕੇ ਜ਼ਲਜ਼ਲੇ ਵਰਗਾ। —– ਚਮਕ ਚਿਹਰੇ ‘ਤੇ ਹੁੰਦੀ ਏ ਖ਼ੁਸ਼ੀ ਵੇਲੇ ਸੁਬਹ ਵਰਗੀ, ਗ਼ਮੀ ਹੋਵੇ ਤਾਂ ਇਸਦਾ ਹਾਲ ਹੁੰਦਾ ਦਿਨ ਢਲੇ ਵਰਗਾ। —– ਸਮਾਂ ਤਾਂ ਕੱਟ ਲੈਂਦਾ ਆਦਮੀ ਸਭ ਨਾਲ ਪਰ ਫਿਰ ਵੀ, ਉਹ ਸਾਥੀ ... Read More »

ਮਾਂ ਦੇ ਹੳਕੇ

ਮਾਂ ਦੇ ਹੳਕੇ ਅਤੇ ਦੁਆਵਾਂ ਲੈ ਕੇ ਆਏ ਕੁਝ ਜੀਵਨ ਦੀਆਂ ਧੁੱਪਾਂ ਛਾਵਾਂ ਲੈ ਕੇ ਆਏ ਮੰਜ਼ਲ ਦਾ ਕੁਝ ਇਲਮ ਨਹੀਂ ਸੀ, ਏਸ ਲਈ ਨਾਲ ਆਪਣੇ, ਚੰਦ ਕੁ ਰਾਹਵਾਂ ਲੈ ਕੇ ਆਏ ਇਸ ਅੰਜਾਣੀ ਭੀੜ੍ਹ ‘ਚ ਕਈ ਗੁਆਚ ਗਏ ਜੋ ਆਏ, ਆਪਣਾਂ ਸਰਨਾਵਾਂ ਲੈ ਕੇ ਆਏ ਇਹਨਾਂ ਆਖ਼ਰ ਗਲ ਵਲ ... Read More »

ਨਾ-ਮਨਜ਼ੂਰ ਹੋ ਰਿਹਾ ਹਾਂ ਮੈਂ…

ਤੇਰੇ ਦਰ ਦਾ ਨਾ ਹੋ ਸਕਿਆ ਤੈਥੋਂ ਦੂਰ ਹੋ ਰਿਹਾ ਹਾਂ ਮੈਂ, ਇਹ ਵਕ਼ਤ ਦੀ ਨਜ਼ਾਕਤ, ਕੇ ਮਜਬੂਰ ਹੋ ਰਿਹਾ ਹਾਂ ਮੈਂ… ਵਕ਼ਤ ਨਜ਼ਮ ਐਸੀ ਪੜ ਰਿਹਾ ਕੇ ਖਾਮੋਸ਼ ਹੋ ਗਿਆ ਹਾਂ.. ਚੰਦਰੀ ਦੁਨੀਆ ਦੀ ਨਜਰੀਂ, ਮਗਰੂਰ ਹੋ ਰਿਹਾ ਹਾਂ ਮੈਂ… ਪਾ ਇਸ਼ਕ਼ ਆਪਣੇ ਦੇ ਨੈਣੀਂ……. ਤੇਰੇ ਹਿਜਰ ਦਾ ਸੁਰਮਾ…. ... Read More »

‘ਬੋਲੇ ਕੁੱਝ ਨਹੀਂ’…….

ਮੈਂ ਕਿਹਾ ਕੀ ਸੋਚਦੇ ਹੋ ਯਾਰ, ਬੋਲੇ ‘ਕੁਝ ਨਹੀਂ’ , ਮੈਂ ਓਹਨਾਂ ਨੂੰ ਪੁੱਛਿਆ ਸੌ ਵਾਰ, ਬੋਲੇ ‘ਕੁਝ ਨਹੀਂ’ , ਮੈਂ ਕਿਹਾ ਮੇਰੀ ਤਰਾਂ ਤੜਪੇ ਕਦੀ ਹੋ ਰਾਤ-ਦਿਨ, ਕੀ ਕਦੇ ਚੇਤੇ ਆਇਆ ਹੈ ਪਿਆਰ, ਬੋਲੇ ‘ਕੁਝ ਨਹੀਂ’ , ‘ਕੁੱਝ ਨਹੀਂ’ ਦਾ ਅਰਥ ਮੈਂ ਕੀ ਸਮਝਾਂ, ਦੱਸੋਗੇ ਹੁਜ਼ੂਰ ? ਮੇਰੇ ਮੂੰਹੋਂ ... Read More »

Scroll To Top
Skip to toolbar