ਜੀ ਆਇਆਂ ਨੂੰ
You are here: Home >> Tag Archives: Lok Geet ਲੋਕ ਗੀਤ (page 30)

Tag Archives: Lok Geet ਲੋਕ ਗੀਤ

Feed Subscription

ਮਿਲਦੀ ਨਹੀ ਮੁਸਕਾਨ

ਮਿਲਦੀ ਨਹੀ ਮੁਸਕਾਨ ਹੀ ਹੋਠੀ ਸਜਾਉਣ ਨੂੰ | ਦਿਲ ਤਾ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ | ਹੋਠਾਂ ਤੇ ਹਾਸਾ ਮਰ ਗਿਆ ,ਦੰਦਾਸਾ ਰਹਿ ਗਿਆ ਇਹੀ ਰਹਿਣ ਦੇ ਹਾਸਿਆ ਦਾ ਭਰਮ ਪਾਉਣ ਨੂੰ | ਟੁਟਿਆ ਏ ਕਿਓਂ , ਗੂੜਾ ਜਿਹਾ ਚਸ਼ਮਾ ਖਰੀਦ ਲੈ ਰੋ ਰੋਕੇ ਸੁੱਜੀਆ ਸੋਹਣੀਆ ਅਖੀਆ ... Read More »

ਭਾਰੇ ਭਾਰੇ ਬਸਤੇ

ਭਾਰੇ ਭਾਰੇ ਬਸਤੇ, ਲੰਮੇ ਲੰਮੇ ਰਸਤੇ, ਥੱਕ ਗਏ ਨੇ ਗੋਡੇ, ਦੁਖਣ ਲੱਗ ਪਏ ਮੋਢੇ, ਐਨਾ ਭਾਰ ਚੁਕਾਇਆ ਏ ……ਅਸੀਂ ਕੋਈ ਖੋਤੇ ਆਂ ? ਟੀਚਰ ਜੀ ਆਉਣਗੇ, ਆ ਕੇ ਹੁਕਮ ਸੁਣਾਉਣਗੇ …ਚਲੋ ਕਿਤਾਬਾਂ ਖੋਲ੍ਹੋ, ਪਿੱਛੇ ਪਿੱਛੇ ਬੋਲੋ । ਪਿੱਛੇ ਪਿੱਛੇ ਬੋਲੀਏ …ਅਸੀਂ ਕੋਈ ਤੋਤੇ ਆਂ ? ਚਲੋ ਚਲੋ ਜੀ ਚੱਲੀਏ, ਜਾ ... Read More »

ਮੁਸ਼ਕਲ ਬਹੁਤ ਜੇ ਜਾਪਦਾ

ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ ਤੋੜੋ ਬਹੁਤ ਆਸਾਨ ਹੈ ਪਾਤਰ ਨੂੰ ਤੋੜਨਾ ਤੋੜਨ ਤੁਰੇ ਤਾਂ ਕੁਝ ਤਾਂ ਸੀ ਆਖ਼ਰ ਨੁੰ ਤੋੜਨਾ …ਸੰਗਲ ਨਾ ਟੁੱਟੇ ਪੈ ਗਿਆ ਝਾਂਜਰ ਨੂੰ ਤੋੜਨਾ ਏਸੇ ਲਈ ਖ਼ੁਦ ਟੁਕੜਿਆਂ ਵਿੱਚ ਟੁੱਟ ਗਿਆ ਹਾਂ ਮੈ ਬੇਰਹਿਮ ਲੱਗਦਾ ਸੀ ਬਹੁਤ ਇੱਕ ਘਰ ਨੂੰ ਤੋੜਨਾ. Read More »

ਪਾਣੀ ਪੰਜਾਂ-ਦਰਿਆਵਾਂ ਵਾਲਾ

ਪਾਣੀ ਪੰਜਾਂ-ਦਰਿਆਵਾਂ ਵਾਲਾ, ਨਹਿਰੀ ਹੋ ਗਿਆ.. ਮੁੰਡਾ ਪਿੰਡ ਦਾ ਸੀ, ਸ਼ਹਿਰ ਜਾਕੇ ਸ਼ਹਿਰੀ ਹੋ ਗਿਆ.. ਯਾਦ ਰੱਖਦਾ ਵਿਸਾਖੀ, ਉਨ੍ਹੇ ਦੇਖਿਆ ਹੁੰਦਾ ਜੇ.. ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ.. ਪਾਣੀ ਪੰਜਾਂ-ਦਰਿਆਵਾਂ ਵਾਲਾ,ਨਹਿਰੀ ਹੋ ਗਿਆ.. ਮੁੰਡਾ ਪਿੰਡ ਦਾ ਸੀ, ਸ਼ਹਿਰ ਜਾਕੇ ਸ਼ਹਿਰੀ ਹੋ ਗਿਆ..|| Read More »

ਮੈਂ ਇੱਕ ਦਿਨ ਫੇਰ ਆਉਣਾ ਹੈ

ਓ ਖੁਸ਼ਦਿਲ ਸੋਹਣੀਓ ਰੂਹੋ, ਰੁਮਝੁਮ ਰੁਮਕਦੇ ਖੂਹੋ, ਮੇਰੇ ਪਿੰਡ ਦੀਉ ਜੂਹੋ, ਤੁਸੀਂ ਹਰਗਿਜ਼ ਨਾ ਕੁਮਲਾਇਉ, ਮੈਂ ਇੱਕ ਦਿਨ ਫੇਰ ਆਉਣਾ ਹੈ… ਮੈਂ ਇੱਕ ਦਿਨ ਫੇਰ ਆਉਣਾ ਹੈ… ਨੀ ਕਿੱਕਰੋ ਟਾਹਲੀਉ ਡੇਕੋ, ਨੀ ਨਿੰਮੋ, ਸਾਫ਼ਦਿਲ ਨੇਕੋ, ‘ਤੇ ਪਿੱਪਲ਼ੋ, ਬਾਬਿਉ ਵੇਖੋ, ਤੁਸੀਂ ਧੋਖਾ ਨਾ ਦੇ ਜਾਇਉ, ਤੁਸੀਂ ਧੋਖਾ ਨਾ ਦੇ ਜਾਇਉ, ਮੈਂ ... Read More »

ਦੇਖ ਕਬੀਰਾ ਰੋਇਆ

ਸਾਮਰਾਜ: ਇੱਕ ਟਾਵਾਂ ਸ਼ਾਹੀ ਬੂਟਾ ਹੋਰ ਆਦਮੀ ਦੀ ਜ਼ਾਤ ਖੱਬਲ ਦੇ ਵਾਂਗ ਉੱਗੀ ਹਾਕਮ ਦਾ ਹੁਕਮ ਉੱਨਾ ਹੈ, ਉਹ ਜਿੰਨਾ ਵੀ ਕਰ ਲਵੇ ਤੇ ਪਰਜਾ ਦੀ ਪੀੜ ਉੰਨੀ ਹੈ, ਉਹ ਜਿੰਨੀ ਵੀ ਜਰ ਲਵੇ… ਸਮਾਜਵਾਦ: ਮਨੁੱਖ ਜ਼ਾਤ ਦਾ ਮੰਦਰ ਤੇ ਇੱਕ ਇੱਟ ਜਿੰਨੀ ਇਕ ਮਨੁੱਖ ਦੀ ਕੀਮਤ ਇਹ ਮੰਦਰ ਦੀ ... Read More »

ਮੈਨੂੰ ਤਾਂ ਮੇਰੇ ਦੋਸਤਾਂ

ਮੈਨੂੰ ਤਾਂ ਮੇਰੇ ਦੋਸਤਾਂ ਮੇਰੇ ਗਮ ਨੇ ਮਾਰਿਆ ਹਾਇ ਝੂਠ ਤੇਰੀ ਦੋਸਤੀ ਦੇ ਵੇਹਮ ਨੇ ਮਾਰਿਆ ਮੈਨੂੰ ਤਾਂ ਜੇਠ ਹਾੜ ਤੇ ਕੋਈ ਨਹੀਂ ਗੀਲਾ ਮੇਰੇ ਚਮਨ ਨੂੰ ਚੇਤ ਦੀ ਸ਼ਬਨਮ ਨੇ ਮਾਰਿਆ ਮਸਿਆ ਦੀ ਕਾਲੀ ਰਾਤ ਕੋਈ ਨਹੀਂ ਕਸੂਰ ਸਾਗਰ ਨੂੰ ਊਹਦੀ ਆਪਣੀ ਪੂਨਮ ਨੇ ਮਾਰਿਆ ਏਹ ਕੌਣ ਨੇ ਜੋ ... Read More »

ਜੋ ਹਾਰਾਂ ਕਬੂਲੇ ਨਾ…!

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ, ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ। ਜੋ ਦਾਅ ‘ਤੇ ਲਗਾ ਕੇ ਦੁਚਿੱਤੀ “ਚ ਪੈ ਜਾਏ, ਵਪਾਰੀ ਹੋਏਗਾ ਜੁਆਰੀ ਨੀ ਹੋਣਾ। ਫ਼ਤਹਿ ਵਰਗੀ ਜੇ ਤਾਜਪੋਸ਼ੀ ਨਹੀ ਏ, ਤਾਂ ਹਾਰਨ ਦੇ ਵਾਲ਼ਾ ਵੀ ਦੋਸ਼ੀ ਨਹੀ ਏ, ਮਗਰ ਸ਼ਰਤ ਹੈ ਕਿ ਨਮੋਸ਼ੀ ਨਹੀ ਏ, ਕੋਈ ਬੋਝ ... Read More »

ਸ਼ੀਸ਼ੋ

ਏਕਮ ਦਾ ਚੰਨ ਵੇਖ ਰਿਹਾ ਸੀ, ਬਹਿ ਝੰਗੀਆਂ ਦੇ ਉਹਲੇ । ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ, ਪੈਰ ਧਰੇਂਦੀ ਪੋਲੇ । ਤੋਰ ਉਹਦੀ ਜਿਉਂ ਪੈਲਾਂ ਪਾਉਂਦੇ, ਟੁਕਣ ਕਬੂਤਰ ਗੋਲੇ । ਜ਼ਖਮੀ ਹੋਣ ਕੁਮਰੀਆਂ ਕੋਇਲਾਂ ਜੇ ਮੁੱਖੋਂ ਕੁਝ ਬੋਲੇ । ਲੱਖ ਹੰਸ ਮਰੀਵਣ ਗਸ਼ ਖਾ ਜੇ ਹੰਝੂ ਇੱਕ ਡੋਹਲੇ । ਉੱਡਣ ਮਾਰ ... Read More »

ਹੀਰ ਵਾਰਿਸ ਸ਼ਾਹ: ਬੰਦ 1(ਅੱਵਲ ਰੱਬ ਦਾ ਨਾਮ ਧਿਆਈਏ ਜੀ)

ਅੱਵਲ ਹਮਦ ਖ਼ੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ ਪਹਿਲੇ ਆਪ ਹੈ ਰੱਬ ਨੇ ਇਸ਼ਕ ਕੀਤਾ ਮਾਅਸ਼ੂਕ ਹੈ ਨਬੀ ਰਸੂਲ ਮੀਆਂ ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ ਖੁੱਲ੍ਹੇ ਤਿਨ੍ਹਾਂ ਦੇ ਬਾਬਾ ਕਲੂਬ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ Awal ... Read More »

Scroll To Top
Skip to toolbar