ਜਦੋਂ ਇਸ਼ਕ ਦੇ ਕੱਮ ਨੂਂ ਹਥ, ਲਾਇਏ, ਪਹਲਾਂ ਰੱਬ ਦਾ ਨਾਮ ਧਿਆਇਯੇ ਜੀ, ਤਦੋਂ ਸ਼ਾਯਰੀ ਸ਼ਾਯਰ ਦੇ ਵੱਲ ਹੋਵੇ, ਜਦੋਂ ਇਜ਼ਮ ਹਜ਼ੂਰ ਤੋਂ ਪਾਇਯੇ ਜੀ, ਪੱਲੇ ਦੌਲਤਾਂ ਹੋਨ ਤਾਂ ਵੰਡ ਦਇਯੇ, ਓਹ ਬੰਦੀ ਛੋੜੇਯਾਂ ਨਾ ਸਦਵਾਇਯੇ ਜੀ, ਵਾਰਿਸ ਸ਼ਾਹ ਰੱਲ ਨਾਲ ਪ੍ਯਾਰੇਆਂ ਦੇ, ਨਵੀ ਇਸ਼ਕ ਦੀ ਵਾਤ ਚਲਾਇਯੇ ਜੀ, ਸਾਈਂ, ... Read More »