ਅਧਿਆਪਕ :– ਜਿਸ ਆਦਮੀ ਨੂੰ ਸੁਣਾਈ ਨਾ ਦਿੰਦਾ ਹੋਵੇ ਉਸਨੂੰ ਅੰਗਰੇਜ਼ੀ ‘ਚ ਕੀ ਕਹਿੰਦੇ ਆ? ਵਿਦਿਆਰਥੀ :– ਜੋ ਮਰਜ਼ੀ ਕਹੀ ਜਾਵੋ ਮੈਡਮ ਓਹਨੂੰ ਕਿਹੜਾ ਸੁਣਨਾ Teacher:- What do you call a person who is unable to hear ? Student:- Call whatever you want ! He wont listen ! Read More »
Tag Archives: ਹਸਾਓ
Feed Subscriptionਮਾਂ ਦੀ ਗੱਲ
ਘੋਲੂ – ਜੇ ਬਚਪਨ ‘ਚ ਮਾਂ ਦੀ ਗੱਲ ਸੁਣੀ ਹੁੰਦੀ ਤਾਂ ਆਹ ਦਿਨ ਨਾਂ ਦੇਖਣੇ ਪੈਂਦੇ ਸ਼ਿੰਦਾ – ਕੀ ਕਹਿੰਦੀ ਸੀ ਮਾਂ? ਘੋਲੂ – ਜਦੋਂ ਗੱਲ ਹੀ ਨੀ ਸੁਣੀ… ਫੇਰ ਕੀ ਪਤਾ ਕੀ ਕਹਿੰਦੀ ਸੀ….! Read More »
ਟੈਲੀਸਕੋਪ Telescope
ਇੱਕ ਆਦਮੀ ਲੰਬੀ ਜਿਹੀ ਟੈਲੀਸਕੋਪ (Telescope) ਨਾਲ ਅਸਮਾਨ ਵੱਲ ਦੇਖ ਰਿਹਾ ਸੀ | ਭਾਨਾ ਪੂਰੇ ਧਿਆਨ ਨਾਲ ਕਦੇ ਟੈਲੀਸਕੋਪ ਵੱਲ ਦੇਖੇ ਤੇ ਕਦੇ ਅਸਮਾਨ ਵੱਲ… ਓਸੇ ਵੇਲੇ ਇੱਕ ਤਾਰਾ ਟੁੱਟਿਆ ! ਇਹ ਦੇਖ ਕੇ ਭਾਨਾ ਭੱਜ ਕੇ ਓਸ ਆਦਮੀ ਕੋਲ ਗਿਆ ਤੇ ਕਹਿੰਦਾ “ਵਾਹ ਭਾਜੀ ! ਕਿਆ ਨਿਸ਼ਾਨਾ ਲਾਇਆ ਜੇ ... Read More »
ਕੁਤਬ ਮੀਨਾਰ
ਸੰਤਾ ਕੁਤਬ ਮੀਨਾਰ ਦੇਖ ਕੇ ਸੋਚਦਾ ਹੈ ਕੇ ਕਿਉਂ ਨਾ ਇਸਨੁ ਪੰਜਾਬ ਚ ਲਿਜਾਇਆ ਜਾਵੇ.. ਤੇ ਓਹ ਆਪਣੀ ਜੁੱਤੀ ਉਤਾਰ ਕੇ ਧੱਕਾ ਲਾਉਣਾ ਸ਼ੁਰੂ ਕਰ ਦਿੰਦਾ ਹੈ.. ਕੋਈ ਉਸ ਦੀ ਜੁੱਤੀ ਚੱਕ ਕੇ ਲੈ ਜਾਂਦਾ ਹੈ.. ਸੰਤਾ ਪਿਛੇ ਮੁੜਕੇ ਦੇਖਦਾ ਹੈ ਤਾਂ ਉਸਦੀ ਜੁੱਤੀ ਨੀ ਹੁੰਦੀ.. ਤੇ ਓਹ ਕੇਹਂਦਾ,” ਹੁਣ ... Read More »
50% ਮੁੰਡੇ
1 ਅਖਵਾਰ ਚ ਛ੍ਪਇਆ ਕੇ 50% ਮੁੰਡੇ ਬੇਵਕੂਫ਼ ਹੁੰਦੇ ਨੇ.. ਇਸ ਤੇ ਮੁੰਡਇਆ ਨੇ ਖੂਬ ਹੱਲਾ ਕੀਤਾ ਤੇ ਛਾਪਵਾਯਾ… “50% ਮੁੰਡੇ ਬੇਵਕੂਫ਼ ਨਹੀ ਹੁੰਦੇ”‘ Read More »
ਭੂਆ ਫੁਫੱੜ
1 ਕੁੜੀ ਨੇ ਪ੍ਰਿੰਸਿਪਲ ਨੂੰ ਕੋਮ੍ਪ੍ਲੇਟ ਕੀਤੀ ਕੇ “ਕਲਾਸ ਦੇ ਸਾਰੇ ਬੱਚੇ ਮੈਨੂ ਭੂਆ ਕੇਹਂਦੇ ਨੇ” ਪ੍ਰਿੰਸਿਪਲ : ਹਥ ਖੜੇ ਕਰੋ ਕੌਣ ਇਸ ਕੁੜੀ ਨੂੰ ਭੂਆ ਕੇਹਂਦਾ ਹੈ” 1 ਮੁੰਡੇ ਨੂੰ ਛਡ ਕੇ ਬਾਕੀਆ ਨੇ ਹਥ ਖੜੇ ਕਰ ਦਿਤੇ. ਪ੍ਰਿੰਸਿਪਲ : “ਓਏ ਤੂ ਹਥ ਕਿਓਂ ਨੀ ਖੜਾ ਕੀਤਾ.” ਮੁੰਡਾ : ... Read More »
ਅਮਲੀ
ਇਕ ਵਾਰ 2 ਅਮਲੀ ਇਕ ਮੰਜੀ ਤੇ ਬੜੀ ਮੁਸ਼ਕਿਲ ਨਾਲ ਲੰਮੇ ਪਾਏ ਹੁੰਦੇ ਹਨ….ਤਾਂ ਇਕ ਅਮਲੀ ਤੰਗ ਆ ਕੇ ਉਠ ਕੇ ਤੁਰ ਪੇਂਦਾ ਹੈ…. ਤਾਂ ਦੂਸਰਾ ਅਮਲੀ ਕੇਹਂਦਾ……ਓ ਆਜਾ 22 ਹੁਣ ਜਗਹ ਹੋ ਗਈ ਆ…… Read More »
ਡਾਕਟਰ
ਡਾਕਟਰ ਕੇ ਬੰਦ ਕਲੀਨਿਕ ਕੇ ਆਗੇ ਲੰਬੀ ਲਾਈਨ ਥੀ. 1 ਆਦਮੀ ਬਾਰ ਬਾਰ ਲਾਈਨ ਮੇ ਗੁਸਤਾ ਥਾ. 3-4 ਲੋਗ ਉਸਕੋ ਪਕੜ ਕੇ ਪੀਛੇ ਫੇਕ ਦੇਤੇ ਥੇ. ਆਦਮੀ :- ਲਗੇ ਰਹੋ ਲਾਈਨ ਮੇ, ਮੈ ਬੀ ਕਲੀਨਿਕ ਨਹੀ ਖੋਲੂਗਾ…….. Read More »
ਸੰਤਾ
ਇਕ ਵਾਰ ਸੰਤਾ ਇਕ ਆਦਮੀ ਨੂੰ ਕਹਿੰਦਾ ਕਿ ਮੈਂ ਅਜਿਹੀ ਚੀਜ਼ ਬਨਾਈ ਐ ਜੀਹਦੇ ਨਾਲ ਅਸੀਂ ਦੀਵਾਰ ਦੇ ਆਰ ਪਾਰ ਵੇਖ ਸਕਦੇਂ ਹਾਂ.. ਬੰਤਾ ਕਹਿੰਦਾ ਵਾਹ ਐਸੀ ਕਿਹੜੀ ਚੀਜ਼ ਹੈ.. ਸੰਤਾ – ਮੋਰੀ..!! Read More »
ਪੰਜਾਬ ਦੀ ਰਾਜਧਾਨੀ
ਇਕ ਲੜਕਾ ਆਪਣੇ ਕਮਰੇ ਚ ਅੱਖਾਂ ਬੰਦ ਕਰਕੇ ਅਰਦਾਸ ਕਰ ਰਿਹਾ ਹੈ ” ਹੇ ਵਾਹਿਗੁਰੂ ਨਿਊ ਯੌਰਕ ਨੂੰ ਪੰਜਾਬ ਦੀ ਰਾਜਧਾਨੀ ਬਣਾਦੇ” ਉਸਦਾ ਬਾਪ ਕਮਰੇ ਚ ਆਉਂਦਾ ਹੈ ਤੇ ਪੁਛਦਾ ਹੈ ” ਤੂੰ ਇਹ ਕਿਉਂ ਮੰਗ ਰਿਹਾ ਏਂ” ? ਲੜਕਾ ” ਕਿਉਂਕ ਮੈਂ ਪੇਪਰ ਚ ਨਿਊ ਯੌਰਕ ਨੂੰ ਹੀ ਪੰਜਾਬ ... Read More »