ਔਰਤ- ਬਦਲਾਂ ਵਿਚ ਚੰਨ ਹਸਦਾ, ਮੇਰੀਆਂ ਅੱਖੀਆਂ ਵਿਚੋਂ, ਮੇਰੇ ਮਾਹੀਏ ਦਾ ਬੁੱਤ ਵਸਦਾ । ਮਰਦ- ਕੋਈ ਕਣੀਆਂ ਵਸੀਆਂ ਨੇ, ਸਜਣਾ ਦੇ ਬਾਗਾਂ ਵਿਚ, ਹੁਣ ਅੰਬੀਆਂ ਰਸੀਆਂ ਨੇ । ਔਰਤ- ਆ ਮਾਹੀਆ ਮਿਲ ਹੱਸੀਏ, ਦੁਨੀਆਂ ਨਹੀਂ ਛਡਦੀ, ਕਿਤੇ ਓਹਲੇ ਚਲ ਵਸੀਏ । ਮਰਦ- ਪਰਵਾਨਾ ਸੜ ਗਿਆ ਨੀ, ਸਜਣਾਂ ਦਾ ਖਤ ਪੜ੍ਹ ... Read More »
Tag Archives: ਹਾਸ ਵਿਅੰਗ
Feed Subscriptionਆਓ ਦੂਰੀਆਂ ਵਧਾਈਏ
ਅਸੀਂ ਕਿਸੇ ਨਾਲ ਏਕਤਾ ਨਹੀਂ ਕਰਨੀ । ਕਿਓਂ ਕਰੀਏ ? ਏਕਤਾ ਤਾਂ ਸਿਰਫ ਉਸ ਨਾਲ ਹੀ ਹੁੰਦੀ ਹੈ ਜੋ ਸਿਧਾਂਤਿਕ ਤੌਰ ਤੇ ਤੁਹਾਡੇ ਨਾਲ ਸਹਿਮਤ ਹੋਵੇ । ਸਾਡੇ ਨਾਲ ਤੇ ਕੋਈ ਸਹਿਮਤ ਹੀ ਨਹੀਂ । ਇਹ ਅਗਲੇ ਦਾ ਹੀ ਕਸੂਰ ਹੈ ਸਾਡਾ ਥੋੜਾ । ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ... Read More »
ਪਹਿਲਾਂ ਮਰੀਕਾ
-ਡਾਕਟ ਸਾਬ ਜੀ ਤੁਸੀ ਕੈਂਦੇ ਹੋ ਕਿ ਏਂਡੀਆ ਗੇੜਾ ਮਾਰ ਕੇ ਆਏ ਹੋ-ਕੋਈ ਪਿੰਡ ਦੀ ਹੀ ਬਾਤ ਗੱਲ ਸੁਣਾਓ-ਓਥੇ ਜੀ ਬੰਦੇ ਲਈ ਕੰਮ ਕਾਜ ਕਰੌਣ ਚਲਾਉਣ ਲਈ ਬਾਕਫੀਤ ਬੌਤ ਚਾਈਦਾ ਆ-..? -ਹਾਂ ਅਮਲੀਆ ਏਂਡੀਆ ਗੇੜਾ ਮਾਰ ਕੇ ਆਏ ਹਾਂ-ਬਾਤ ਗੱਲ ਇਹ ਆ ਕਿ ਹਰ ਕੋਈ ਆਪਣਾ ਯੱਕਾ ਦੌਵਾਈ ਫਿਰਦਾ ਆ ... Read More »
ੳਏ! ਅਸੀ ਨਾ ਬੁੱਢਿਆਂ ‘ਚ ਨਾ ਬੰਦਿਆਂ ‘ਚ
ਕਾਦਰ ਨੇ ਆਪਣੀ ਕਾਨਾਇਤ ਵਿੱਚ ਭਾਂਤ- ਭਾਂਤ ਦਾ ਚੋਗਾ ਖਿਲਾਰਿਆ ਹੋਇਆ ਹੈ ਤਾਂ ਕਿ ਹਰ ਜੀਵ ਆਪਣੀ-ਆਪਣੀ ਲੋੜ ਤੇ ਔਕਾਤ ਅਨੁਸਾਰ ਆਪਣਾ ਢਿੱਡ ਭਰ ਕੇ ਜੀਵਨ ਗੁਜ਼ਾਰਦਿਆਂ ਸੰਸਾਰਕ ਯਾਤਰਾ ਪੂਰੀ ਕਰ ਸਕੇ ਇਹ ਚੋਗਾ ਮਾਸਾਹਾਰੀ ਤੇ ਸਾਕਾਹਾਰੀ ਹੁੰਦਾ ਹੈ ਵੈਸੇ ਮਨੁੱਖ ਦੋਹਾਂ ਤਰ੍ਹਾਂ ਦੇ ਚੋਗੇ ਚੁਗਣ ਦਾ ਮਾਹਰ ਹੋਣ ਕਰਕੇ ... Read More »
ਦਿਨ ਵੋਟਾਂ ਦੇ
ਦਿਨ ਵੋਟਾਂ ਦੇ ਆਏ ਜਦ ਦਿਨ ਵੋਟਾਂ ਦੇ ਆਏ , ਮੁਰਲੀ ਚਾਚਾ ਖੁਸ਼ੀ ਮਨਾਏ ਚੇਹਰ ਉਤੇ ਖੂਬ ਰੌਣਕਾਂ ਕੱਛਾਂ ਖੂਬ ਵਜਾਏ । ਮਸਤੀ , ਮੌਜਾਂ ਚਾਰ ਚੁਫ਼ੇਰੇ , ਵਾਹਵਾ ਐਸ਼ ਉਡਾਏ । ਹਰ ਥਾਂ ਖੁਲ੍ਹੀ ਦਾਰੂ ਮਿਲਦੀ । ਮੀਟ ਮਸਾਲੇ ਖਾਏ । ਅੱਧੀਂ ਰਾਤੀਂ ਹੋ ਕੇ ਟੱਲੀ , ਕੰਧਾਂ ਫ਼ੜਦਾ ... Read More »
ਚਾਚਾ ਮੁਰਲੀ
ਚਾਚਾ ਮੁਰਲੀ ਬੱਸੇ ਚੜ੍ਹਿਆ , ਭੀੜ ਬੜੀ ਸੀ ਬੱਸ ਵਿਚ ਖੜ੍ਹਿਆ । ਧੱਕਮ ਧੱਕਾ ਅੱਗੇ ਪਿੱਛੇ , ਸਮਝ ਨਾ ਆਏ ਖਲੋਵੇ ਕਿੱਥੇ । ਹਰ ਕੋਈ ਡਾਢੀ ਤੰਗ ਸੁਵਾਰੀ , ਗਰਮੀ ਨੇ ਮੱਤ ਸੱਭ ਦੀ ਮਾਰੀ । ਗਰਮੀ ਨਾਲ ਨਿਆਣੇ ਰੋਣ , ਔਖਾ ਹੋ ਗਿਆ ਬਹਿਣ ਖਲੋਣ । ਕਹੇ ਕੰਡਕਟਰ ਅੱਗੇ ... Read More »