ਹੇ ਕਵਿਤਾ, ਮੈਂ ਮੁੜ ਆਇਆ ਹਾਂ ਤੇਰੇ ਉਚੇ ਦੁਆਰ ਜਿੱਥੇ ਹਰਦਮ ਸਰਗਮ ਗੂੰਜੇ ਹਰ ਗਮ ਦਏ ਨਿਵਾਰ ਕਿਸ ਨੂੰ ਆਖਾਂ, ਕਿੱਧਰ ਜਾਵਾਂ ਤੇਰੇ ਬਿਨ ਕਿਸ ਨੂੰ ਦਿਖਲਾਵਾਂ ਇਹ ਜੋ ਮੇਰੇ ਸੀਨੇ ਖੁੱਭੀ ਅਣਦਿਸਦੀ ਤਲਵਾਰ ਰੱਤ ਦੇ ਟੇਪੇ ਸਰਦਲ ਕਿਰਦੇ ਜ਼ਖਮੀ ਹੋ ਹੋ ਪੰਛੀ ਗਿਰਦੇ ਤੂੰ ਛੋਹੇਂ ਤਾਂ ਫਿਰ ਉਡ ਜਾਂਦੇ ... Read More »