ਹਜ਼ਾਰਾਂ ਪਰਿੰਦੇ ਮੇਰੇ ਮਨ ‘ਚ ਕੈਦੀ ਸੁਣਾਂ ਰਾਤ ਦਿਨ ਮੈਂ ਇਹ ਦਿੰਦੇ ਦੁਹਾਈ: ਰਿਹਾਈ ਰਿਹਾਈ ਅਸੀਂ ਭਾਵੇਂ ਜਾ ਕੇ ਕਿਤੇ ਵਿੰਨ੍ਹ ਹੋਈਏ ਵਗਣ ਸਾਡੀ ਕਾਇਆ ‘ਚੋਂ ਰੱਤ ਦੇ ਫੁਹਾਰੇ ਅਸੀਂ ਭਾਵੇਂ ਜਾ ਕੇ ਕਿਤੇ ਝੁਲਸ ਜਾਈਏ ਜਲਣ ਸਾਡੇ ਖੰਭਾਂ ਦੇ ਸਿਲਕੀ ਕਿਨਾਰੇ ਤੂੰ ਬੱਸ ਜਾਣ ਦੇ ਹੁਣ ਕਿਤੇ ਵੀ ਅਸਾਨੂੰ ... Read More »